ਪੇਂਡੂ ਵਿਕਾਸ ਮੰਤਰਾਲਾ
ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਤਹਿਤ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਾਸਕ ਬਣਾਉਣ ਦਾ ਕੰਮ ਸ਼ੁਰੂ
ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੇ 132 ਲੱਖ ਤੋਂ ਅਧਿਕ ਫੇਸ ਮਾਸਕ ਤਿਆਰ ਕੀਤੇ
Posted On:
04 APR 2020 1:45PM by PIB Chandigarh
ਕੋਵਿਡ -19 ਦੇ ਮੱਦੇਨਜ਼ਰ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਤਹਿਤ ਦੇਸ਼ ਦੇ 399 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ, 24 ਰਾਜਾਂ ਵਿੱਚ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੇ ਮੈਂਬਰਾਂ ਨੇ ਫੇਸ ਮਾਸਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਆਂਧਰ ਪ੍ਰਦੇਸ਼ ਦੇ 5 ਜ਼ਿਲ੍ਹਿਆਂ ਵਿੱਚ 4281 ਸੈਲਫ ਹੈਲਪ ਗਰੁੱਪਾਂ ਦੇ 21,028 ਮੈਂਬਰਾਂ ਅਤੇ ਤਮਿਲ ਨਾਡੂ ਦੇ 32 ਜ਼ਿਲ੍ਹਿਆਂ ਵਿੱਚ 1927 ਸੈਲਫ ਹੈਲਪ ਗਰੁੱਪਾਂ ਦੇ 10,780 ਮੈਂਬਰਾਂ ਨੇ 10 ਦਿਨਾਂ ਵਿੱਚ ਕ੍ਰਮਵਾਰ 25,41,440 ਅਤੇ 26,01,735 ਮਾਸਕਾਂ ਦਾ ਉਤਪਾਦਨ ਕੀਤਾ ਹੈ। ਬਿਹਾਰ, ਛੱਤੀਸਗੜ੍ਹ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਜਿਹੇ ਵਿਭਿੰਨ ਰਾਜਾਂ ਅਤੇ ਉੱਤਰ-ਪੂਰਬ ਦੇ ਕਈ ਰਾਜਾਂ ਦੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਵੀ ਮਾਸਕਾਂ ਦਾ ਉਤਪਾਦਨ ਕਰਨ ਵਿੱਚ ਸ਼ਾਮਲ ਹਨ। 14,552 ਸੈਲਫ ਹੈਲਪ ਗਰੁੱਪਾਂ ਦੇ ਕੁੱਲ 65,936 ਮੈਂਬਰ ਇਸ ਵਿੱਚ ਸ਼ਾਮਲ ਹਨ ਅਤੇ ਇੱਕਠੇ ਮਿਲ ਕੇ ਉਨ੍ਹਾਂ ਨੇ 132 ਲੱਖ ਮਾਸਕਾਂ ਦਾ ਉਤਪਾਦਨ ਕੀਤਾ ਹੈ।
ਮਾਸਕ ਉਤਪਾਦਨ ਵਾਲੇ ਰਾਜਾਂ ਦਾ ਵੇਰਵਾ ਨਿਮਨਲਿਖਿਤ ਹੈ :
ਕ੍ਰਮ ਸੰਖਿਆ
|
ਰਾਜ
|
ਮਿਤੀ ਜਦੋਂ ਤੋਂ ਗਤੀਵਿਧੀ ਸ਼ੁਰੂ ਹੋਈ
|
ਜ਼ਿਲ੍ਹਿਆਂ ਦੀ ਸੰਖਿਆ
|
ਐੱਸਐੱਚ ਜੀ ਦੀ ਸੰਖਿਆ
|
ਐੱਸਐੱਚਜੀ ਮੈਂਬਰਾਂ ਦੀ ਸੰਖਿਆ
|
ਤਿਆਰ ਮਾਸਕਾਂ ਦੀ ਸੰਖਿਆ
|
ਅੰਤਿਮ ਰਿਪੋਰਟਿੰਗ ਦੀ ਮਿਤੀ
|
1
|
ਆਂਧਰ ਪ੍ਰਦੇਸ਼
|
25-ਮਾਰਚ
|
5
|
4,281
|
21,028
|
25,41,440
|
03-ਅਪ੍ਰੈਲ
|
2
|
ਬਿਹਾਰ
|
22-ਮਾਰਚ
|
34
|
271
|
1,084
|
3,49,517
|
03-ਅਪ੍ਰੈਲ
|
3
|
ਛੱਤੀਸਗੜ੍ਹ
|
26-ਮਾਰਚ
|
24
|
932
|
2,674
|
5,49,712
|
02-ਅਪ੍ਰੈਲ
|
4
|
ਗੁਜਰਾਤ
|
23-ਮਾਰਚ
|
33
|
367
|
1,470
|
10,49,319
|
03-ਅਪ੍ਰੈਲ
|
5
|
ਹਰਿਆਣਾ
|
13- ਮਾਰਚ
|
6
|
48
|
234
|
1,46,800
|
02-ਅਪ੍ਰੈਲ
|
6
|
ਹਿਮਾਚਲ ਪ੍ਰਦੇਸ਼
|
25-ਮਾਰਚ
|
8
|
150
|
370
|
1,00,000
|
02-ਅਪ੍ਰੈਲ
|
7
|
ਝਾਰਖੰਡ
|
22-Mar
22- ਮਾਰਚ
|
21
|
131
|
394
|
3,00,215
|
03-ਅਪ੍ਰੈਲ
|
8
|
ਕਰਨਾਟਕ
|
23-ਮਾਰਚ
|
12
|
139
|
581
|
1,56,155
|
03-ਅਪ੍ਰੈਲ
|
9
|
ਕੇਰਲ
|
15-ਮਾਰਚ
|
14
|
306
|
1,570
|
15,77,770
|
03-ਅਪ੍ਰੈਲ
|
10
|
ਮੱਧ ਪ੍ਰਦੇਸ਼
|
19-ਮਾਰਚ
|
52
|
1,511
|
4,652
|
10,04,419
|
31-ਮਰਚ
|
11
|
ਮਹਾਰਾਸ਼ਟਰ
|
24-ਮਾਰਚ
|
25
|
602
|
2,558
|
3,62,332
|
03-ਅਪ੍ਰੈਲ
|
12
|
ਮਿਜ਼ੋਰਮ
|
27-ਮਾਰਚ
|
1
|
1
|
1
|
100
|
03-ਅਪ੍ਰੈਲ
|
13
|
ਨਾਗਾਲੈਂਡ
|
28-ਮਾਰਚ
|
5
|
48
|
475
|
6819
|
03-ਅਪ੍ਰੈਲ
|
14
|
ਓਡੀਸ਼ਾ
|
20-ਮਾਰਚ
|
12
|
202
|
1,388
|
2,78,076
|
01-ਅਪ੍ਰੈਲ
|
15
|
ਪੁਡੂਚੇਰੀ
|
17-ਮਰਚ
|
2
|
143
|
303
|
1,20,380
|
03-ਅਪ੍ਰੈਲ
|
16
|
ਪੰਜਾਬ
|
21-ਮਾਰਚ
|
15
|
575
|
2,536
|
2,43,268
|
03-ਅਪ੍ਰੈਲ
|
17
|
ਰਾਜਸਥਾਨ
|
27-ਮਾਰਚ
|
6
|
1,206
|
6297
|
92,890
|
03-ਅਪ੍ਰੈਲ
|
18
|
ਸਿਕਿੱਮ
|
31-ਮਾਰਚ
|
1
|
25
|
250
|
10,000
|
03-ਅਪ੍ਰੈਲ
|
19
|
ਤਮਿਲ ਨਾਡੂ
|
26-ਮਾਰਚ
|
32
|
1,927
|
10,780
|
26,01,735
|
04-ਅਪ੍ਰੈਲ
|
20
|
ਤੇਲਾਂਗਾਨਾ
|
18-ਮਾਰਚ
|
11
|
248
|
2,480
|
5,80,000
|
02-ਅਪ੍ਰੈਲ
|
21
|
ਤ੍ਰਿਪੁਰਾ
|
30-ਮਾਰਚ
|
4
|
45
|
173
|
4,650
|
03-ਅਪ੍ਰੈਲ
|
22
|
ਉੱਤਰ ਪ੍ਰਦੇਸ਼
|
28-ਮਾਰਚ
|
49
|
968
|
2,027
|
3,64,894
|
03-ਅਪ੍ਰੈਲ
|
23
|
ਉੱਤਰਾਖੰਡ
|
26-ਮਾਰਚ
|
10
|
112
|
421
|
4,74,490
|
03-ਅਪ੍ਰੈਲ
|
24
|
ਪੱਛਮ ਬੰਗਾਲ
|
20-ਮਾਰਚ
|
17
|
284
|
2,190
|
2,91,794
|
03-ਅਪ੍ਰੈਲ
|
|
|
|
399
|
14,522
|
65,936
|
1,32,06,775
|
|
*****
ਏਪੀਐੱਸ/ਪੀਕੇ/ਐੱਮਐੱਸ
(Release ID: 1611107)
|