ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਸਵੇਰੇ 9 ਵਜੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਨਗੇ

Posted On: 02 APR 2020 5:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਯਾਨੀ 3 ਅਪ੍ਰੈਲ 2020 ਨੂੰ ਸਵੇਰੇ 9 ਵਜੇ ਲੋਕਾਂ ਨਾਲ ਇੱਕ ਵੀਡੀਓ ਸੰਦੇਸ਼ ਸਾਂਝਾ ਕਰਨਗੇ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਕੱਲ੍ਹ ਸਵੇਰੇ 9 ਵਜੇ ਦੇਸ਼ਵਾਸੀਆਂ ਨਾਲ ਮੈਂ ਇੱਕ ਵੀਡੀਓ ਸੰਦੇਸ਼ ਸਾਂਝਾ ਕਰਾਂਗਾ।"

https://twitter.com/narendramodi/status/1245678985620549632

***

ਵੀਆਰਆਰਕੇ/ਏਕੇ


(Release ID: 1610406) Visitor Counter : 83