ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ-ਅਰਚਨਾ ਕੀਤੀ
Posted On:
12 OCT 2026 11:11AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਪੱਸਿਆ, ਤਿਆਗ ਅਤੇ ਦ੍ਰਿੜ੍ਹ ਸੰਕਲਪ ਦੀ ਪ੍ਰਤੀਕ ਮਾਂ ਬ੍ਰਹਮਚਾਰਿਣੀ ਦੀ ਪੂਜਾ-ਅਰਚਨਾ ਕੀਤੀ। ਸ਼੍ਰੀ ਮੋਦੀ ਨੇ ਅਰਦਾਸ ਕੀਤੀ ਕਿ ਮਾਂ ਬ੍ਰਹਮਚਾਰਿਣੀ ਸਾਰਿਆਂ ਨੂੰ ਹਿੰਮਤ ਅਤੇ ਆਤਮ-ਸੰਯਮ ਦਾ ਅਸ਼ੀਰਵਾਦ ਦੇਣ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:
"ਨਰਾਤਿਆਂ ਦਾ ਦੂਜਾ ਦਿਨ ਤਪ, ਤਿਆਗ ਅਤੇ ਸੰਕਲਪ ਦੀ ਪ੍ਰਤੀਕ ਮਾਂ ਬ੍ਰਹਮਚਾਰਿਣੀ ਦੀ ਉਪਾਸਨਾ ਨੂੰ ਸਮਰਪਿਤ ਹੈ। ਉਹ ਸਾਰਿਆਂ ਨੂੰ ਹਿੰਮਤ ਅਤੇ ਸੰਯਮ ਦਾ ਅਸ਼ੀਰਵਾਦ ਪ੍ਰਦਾਨ ਕਰਨ।"
************
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2322346)
ਵਿਜ਼ੀਟਰ ਕਾਊਂਟਰ : 8
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam