ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਐੱਸਆਰਸੀਸੀ ਪ੍ਰੋਗਰਾਮ ਵਿੱਚ ਆਉਣ ਅਤੇ ਜਾਣ ਦੌਰਾਨ ਆਪਣੇ ਮੈਟਰੋ ਸਫ਼ਰ ਦੇ ਪਲ ਸਾਂਝੇ ਕੀਤੇ

Posted On: 05 SEP 2026 10:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਸਆਰਸੀਸੀ ਪ੍ਰੋਗਰਾਮ ਵਿੱਚ ਆਉਣ ਅਤੇ ਜਾਣ ਦੌਰਾਨ ਆਪਣੇ ਮੈਟਰੋ ਸਫ਼ਰ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਪੋਸਟ ਵਿੱਚ ਸਾਂਝਾ ਕੀਤਾ:

“ਮੈਟਰੋ ਦੇ ਪਲ...

ਐੱਸਆਰਸੀਸੀ ਪ੍ਰੋਗਰਾਮ ਵੱਲ ਜਾਂਦਿਆਂ ਅਤੇ ਵਾਪਸ ਆਉਂਦਿਆਂ।”

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2307495) ਵਿਜ਼ੀਟਰ ਕਾਊਂਟਰ : 8