ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੈਟਰੋ ਤੋਂ ਐੱਸਆਰਸੀਸੀ ਆਉਣ-ਜਾਣ ਦੀ ਯਾਤਰਾ ਦੌਰਾਨ ਹੋਈ ਗੱਲਬਾਤ ਦੀਆਂ ਝਲਕੀਆਂ ਸਾਂਝਾ ਕੀਤੀਆਂ

Posted On: 06 SEP 2026 7:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਕੱਲ੍ਹ ਸ਼ਾਮ ਐੱਸਆਰਸੀਸੀ ਦੇ ਪ੍ਰੋਗਰਾਮ ਵਿੱਚ ਜਾਣ ਅਤੇ ਉੱਥੋਂ ਵਾਪਸ ਪਰਤਣ ਦੌਰਾਨ ਮੈਟਰੋ ਯਾਤਰਾ ਵਿੱਚ ਹੋਈ ਗੱਲਬਾਤ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:

“ਮੈਟਰੋ ਵਿੱਚ ਕੁਝ ਯਾਦਗਾਰ ਪਲ...

ਕੱਲ੍ਹ ਸ਼ਾਮ ਐੱਸਆਰਸੀਸੀ ਜਾਣ ਅਤੇ ਵਾਪਸ ਪਰਤਣ ਦੌਰਾਨ ਹੋਈ ਗੱਲਬਾਤ।”

 

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2307299) ਵਿਜ਼ੀਟਰ ਕਾਊਂਟਰ : 4