ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਛੇ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਛਾਣ ਪੱਤਰ ਭੇਟ ਕੀਤੇ


Posted On: 24 AUG 2026 7:52PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ, 24 ਅਗਸਤ, 2026 ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਦੱਖਣੀ ਸੁਡਾਨ, ਸੰਯੁਕਤ ਅਰਬ ਅਮੀਰਾਤ, ਨਾਈਜੀਰੀਆ, ਮੋਲਦੋਵਾ, ਜਰਮਨੀ ਅਤੇ ਸਵੀਡਨ ਦੇ ਰਾਜਦੂਤਾਂ ਤੋਂ ਪਛਾਣ ਪੱਤਰ ਪ੍ਰਵਾਨ ਕੀਤੇ।

ਹੇਠ ਲਿਖੇ ਰਾਜਦੂਤਾਂ ਨੇ ਆਪਣੇ ਪਛਾਣ ਪੱਤਰ ਪੇਸ਼ ਕੀਤੇ:

1. ਮਹਾਮਹਿਮ ਸ਼੍ਰੀਮਤੀ ਸਿਤੋਨਾ ਅਬਦੁੱਲਾ ਓਸਮਾਨ, ਦੱਖਣੀ ਸੁਡਾਨ ਗਣਰਾਜ ਦੀ ਰਾਜਦੂਤ

2. ਮਹਾਮਹਿਮ ਸ਼੍ਰੀ ਅਬਦੁੱਲਾ ਸੈਫ਼ ਅਲੀ ਸਲੇਮ ਅਲ ਨੁ ਆਈਮੀ, ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ

     

 

3. ਮਹਾਮਹਿਮ ਸ਼੍ਰੀ ਮੁਹੰਮਦ ਸੈਦੂ ਦਾਹਿਰੂ, ਨਾਈਜੀਰੀਆ ਫੈਡਰਲ ਰਿਪਬਲਿਕ ਦੇ ਹਾਈ ਕਮਿਸ਼ਨਰ

 

4. ਮਹਾਮਹਿਮ ਸ਼੍ਰੀਮਤੀ ਇੰਗਾ ਇਓਨੇਸੀਈ, ਮੋਲਦੋਵਾ ਗਣਰਾਜ ਦੀ ਰਾਜਦੂਤ

 

5. ਮਹਾਮਹਿਮ ਡਾ. ਜੈਸਪਰ ਵੀਕ, ਜਰਮਨੀ ਫੈਡਰਲ ਰਿਪਬਲਿਕ ਦੇ ਰਾਜਦੂਤ

 

6. ਮਹਾਮਹਿਮ ਮਿਸ ਪੇਤਰਾ ਮੇਨੈਂਡਰ, ਸਵੀਡਨ ਦੀ ਰਾਜਦੂਤ

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2305828) ਵਿਜ਼ੀਟਰ ਕਾਊਂਟਰ : 31