ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰਿਆਂ ਨੂੰ ‘ਵਿਸ਼ਵ ਸੰਸਕ੍ਰਿਤ ਦਿਵਸ’ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ


ਭਾਰਤ ਦੀ ਗਿਆਨ ਪਰੰਪਰਾ, ਸੱਭਿਆਚਾਰ ਅਤੇ ਚੇਤਨਾ ਦਾ ਮੂਲ ਅਧਾਰ ਸੰਸਕ੍ਰਿਤ ਭਾਸ਼ਾ ਜਿੰਨੀ ਪ੍ਰਾਚੀਨ ਹੈ ਓਨੀ ਹੀ ਵਿਗਿਆਨਕ ਵੀ ਹੈ

ਸੰਸਕ੍ਰਿਤ ਵਿੱਚ ਲਿਖੇ ਸਾਡੇ ਵੇਦ, ਉਪਨਿਸ਼ਦ ਅਤੇ ਸ਼ਾਸਤਰ ਸਦੀਆਂ ਤੋਂ ਮਨੁੱਖਤਾ ਨੂੰ ਗਿਆਨ ਦਾ ਰਾਹ ਦਿਖਾ ਰਹੇ ਹਨ

ਸੰਸਕ੍ਰਿਤ ਭਾਸ਼ਾ ਨੂੰ ਸੰਭਾਲਣ ਅਤੇ ਉਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਭੁੱਲ ਯੋਗਦਾਨ ਦੇਣ ਵਾਲੇ ਸਾਰੇ ਵਿਦਵਾਨਾਂ ਅਤੇ ਆਚਾਰਿਆਂ ਨੂੰ ਨਮਨ ਕਰਦਾ ਹਾਂ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਵਨ ਪੂਰਣਿਮਾ ਦੇ ਮੌਕੇ ‘ਤੇ ਦੇਸ਼ਵਾਸੀਆਂ ਨੂੰ ਰਕਸ਼ਾ ਬੰਧਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 28 AUG 2026 12:09PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰਿਆਂ ਨੂੰ ‘ਵਿਸ਼ਵ ਸੰਸਕ੍ਰਿਤ ਦਿਵਸ’ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ ਪਲੈਟਫਾਰਮ ‘ਤੇ ਆਪਣੀ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ‘ਸਾਰਿਆਂ ਨੂੰ ‘ਵਿਸ਼ਵ ਸੰਸਕ੍ਰਿਤ ਦਿਵਸ’ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਭਾਰਤ ਦੀ ਗਿਆਨ ਪਰੰਪਰਾ, ਸੱਭਿਆਚਾਰ ਅਤੇ ਚੇਤਨਾ ਦਾ ਮੂਲ ਅਧਾਰ ਸੰਸਕ੍ਰਿਤ ਭਾਸ਼ਾ ਜਿੰਨੀ ਪ੍ਰਾਚੀਨ ਹੈ ਓਨੀ ਹੀ ਵਿਗਿਆਨਕ ਵੀ ਹੈ। ਸੰਸਕ੍ਰਿਤ ਵਿੱਚ ਲਿਖੇ ਸਾਡੇ ਵੇਦ, ਉਪਨਿਸ਼ਦ ਅਤੇ ਸ਼ਾਸਤਰ ਸਦੀਆਂ ਤੋਂ ਮਨੁੱਖਤਾ ਨੂੰ ਗਿਆਨ ਦਾ ਮਾਰਗ ਦਿਖਾ ਰਹੇ ਹਨ। ਸੰਸਕ੍ਰਿਤ ਭਾਸ਼ਾ ਨੂੰ ਸੰਭਾਲਣ ਅਤੇ ਉਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਭੁੱਲ ਯੋਗਦਾਨ ਦੇਣ ਵਾਲੇ ਸਾਰੇ ਵਿਦਵਾਨਾਂ ਅਤੇ ਆਚਾਰਿਆਂ ਨੂੰ ਨਮਨ ਕਰਦਾ ਹਾਂ।”

*****

 ਆਰਕੇ/ਆਰਆਰ/ਪੀਆਰ/ਪੀਐੱਸ/ ਏਕੇ


(Release ID: 2304250) ਵਿਜ਼ੀਟਰ ਕਾਊਂਟਰ : 5