ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਭਾਰਤ ਟੈਕਸ 2026 ਕਿਵੇਂ ਭਾਰਤ ਦੇ ਟੈਕਸਟਾਈਲ ਉਦਯੋਗ ਦੀ ਤਾਕਤ ਅਤੇ ਵਿਜ਼ਨ 2030 ਨੂੰ ਦਰਸਾਉਂਦਾ ਹੈ
Posted On:
15 JUL 2026 2:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗਰੀਟਾ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਟੈਕਸ 2026 ਕਿਸ ਤਰ੍ਹਾਂ ਭਾਰਤ ਦੀ ਪੂਰੀ ਟੈਕਸਟਾਈਲ ਮੁੱਲ ਲੜੀ ਨੂੰ ਇੱਕ ਛੱਤ ਹੇਠ ਲਿਆਉਂਦਾ ਹੈ, ਜੋ ਦੇਸ਼ ਦੀ ਮੈਨੁਫੈਕਚਰਿੰਗ ਮਜ਼ਬੂਤੀ, ਅਮੀਰ ਟੈਕਸਟਾਈਲ ਵਿਰਾਸਤ ਅਤੇ ਵਧਦੀ ਵਿਸ਼ਵ-ਵਿਆਪੀ ਮੌਜੂਦਗੀ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਟੈਕਸ 2026 ਦੇਸ਼ ਦੇ ਟੈਕਸਟਾਈਲ ਖੇਤਰ ਲਈ ਵਿਜ਼ਨ 2030 ਰੋਡਮੈਪ ਨੂੰ ਵੀ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ:
ਕੇਂਦਰੀ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗਰੀਟਾ ਲਿਖਦੇ ਹਨ ਕਿ ਭਾਰਤ ਟੈਕਸ 2026 ਭਾਰਤ ਦੀ ਪੂਰੀ ਟੈਕਸਟਾਈਲ ਮੁੱਲ ਲੜੀ ਨੂੰ ਇੱਕ ਮੰਚ ’ਤੇ ਲਿਆਉਂਦਾ ਹੈ, ਜੋ ਦੇਸ਼ ਦੀ ਮੈਨੁਫੈਕਚਰਿੰਗ ਮਜ਼ਬੂਤੀ, ਅਮੀਰ ਟੈਕਸਟਾਈਲ ਵਿਰਾਸਤ ਅਤੇ ਵਧਦੀ ਵਿਸ਼ਵ-ਵਿਆਪੀ ਮੌਜੂਦਗੀ ਨੂੰ ਦਰਸਾਉਂਦਾ ਹੈ। ਇਹ ਟੈਕਸਟਾਈਲ ਖੇਤਰ ਲਈ ਭਾਰਤ ਦੇ ਵਿਜ਼ਨ 2030 ਰੋਡਮੈਪ ਨੂੰ ਵੀ ਦਰਸਾਉਂਦਾ ਹੈ।
ਨਮੋ ਐਪ ਦੇ ਜ਼ਰੀਏ
*************
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2285126)
ਵਿਜ਼ੀਟਰ ਕਾਊਂਟਰ : 46
Read this release in:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam