ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 25 ਅਪ੍ਰੈਲ, 2026 ਨੂੰ ਰਾਜਸਥਾਨ ਦਾ ਦੌਰਾ ਕਰਨਗੇ


Posted On: 24 APR 2026 3:13PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 25 ਅਪ੍ਰੈਲ, 2026 ਨੂੰ ਜੈਪੁਰ ਦਾ ਦੌਰਾ ਕਰਨਗੇ।

ਇਸ ਦੌਰਾਨ ਉਪ-ਰਾਸ਼ਟਰਪਤੀ ਰਾਜਸਥਾਨ ਯੂਨੀਵਰਸਿਟੀ ਦੇ 35ਵੇਂ ਡਿਗਰੀ ਵੰਡ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਹ ਜੈਪੁਰ ਦੇ ਭਗਵਾਨ ਮਹਾਵੀਰ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵੱਲੋਂ ਕਰਵਾਏ ਜਾ ਰਹੇ 23ਵੇਂ ਕੈਂਸਰ ਸਰਵਾਈਵਰ ਡੇਅ ਵਿੱਚ ਵੀ ਹਿੱਸਾ ਲੈਣਗੇ।

*****

ਪੀਆਰ/ਏਐਸਐਮ/ਵੀਐਮ


(Release ID: 2255815) ਵਿਜ਼ੀਟਰ ਕਾਊਂਟਰ : 58