ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ-ਮਹਿਲਾ ਰਿਜ਼ਰਵੇਸ਼ਨ ਬਿਲ ਸਮੇਂ ਦੀ ਮੰਗ


ਮੋਦੀ ਸਰਕਾਰ ਮਹਿਲਾ ਰਿਜ਼ਰਵੇਸ਼ਨ ਬਿਲ ਲਾਉਣ ਅਤੇ ਲਾਗੂ ਕਰਨ ਲਈ ਸੰਕਲਪਬੱਧ

ਸਾਡੀ ਨਾਰੀ ਸ਼ਕਤੀ ਦਾ ਉੱਚਿਤ ਹੱਕ ਹੈ ਕਿ ਉਹ ਨੀਤੀ-ਨਿਰਮਾਣ ਵਿੱਚ ਯੋਗਦਾਨ ਦੇਣ ਅਤੇ ਰਾਸ਼ਟਰ ਨੂੰ ਸਸ਼ਕਤ ਬਣਾਏ

ਇਹ ਉਹ ਬਦਲਾਅ ਹੈ ਜੋ ਬਿਹਤਰੀ ਲਈ ਬਿਨਾ ਦੇਰੀ ਨਿਸ਼ਚਿਤ ਤੌਰ ‘ਤੇ ਹੋਣਾ ਚਾਹੀਦਾ ਹੈ

ਮੈਨੂੰ ਉਮੀਦ ਹੈ ਕਿ ਸਾਰੇ ਲੋਕ ਅੱਗੇ ਆਉਣਗੇ ਅਤੇ ਇਸ ਇਤਹਾਸਿਕ ਕਦਮ ਦਾ ਸਮਰਥਨ ਕਰਨਗੇ

प्रविष्टि तिथि: 14 APR 2026 4:41PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿਲ ਸਮੇਂ ਦੀ ਮੰਗ ਹੈ ਅਤੇ ਮੋਦੀ ਸਰਕਾਰ ਇਸ ਬਿਲ ਨੂੰ ਲਿਆਉਣ ਅਤੇ ਲਾਗੂ ਕਰਨ ਲਈ ਪੂਰੀ ਤਰ੍ਹਾਂ ਸੰਕਲਪਬੱਧ ਹੈ।

X ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮਹਿਲਾ ਰਿਜ਼ਰਵੇਸ਼ਨ ਬਿਲ ਸਮੇਂ ਦੀ ਮੰਗ ਹੈ। ਇਹ ਸਾਡੀ ਨਾਰੀ ਸ਼ਕਤੀ ਦਾ ਉੱਚਿਤ ਹੱਕ ਹੈ ਕਿ ਉਹ ਨੀਤੀ-ਨਿਰਮਾਣ ਵਿੱਚ ਯੋਗਦਾਨ ਦੇਣ ਅਤੇ ਰਾਸ਼ਟਰ ਨੂੰ ਸਸ਼ਕਤ ਬਣਾਉਣ। ਮੋਦੀ ਸਰਕਾਰ ਇਸ ਬਿਲ ਨੂੰ ਲਿਆਉਣ ਅਤੇ ਲਾਗੂ ਕਰਨ ਲਈ ਸੰਕਲਪਬੱਧ ਹੈ। ਇਹ ਉਹ ਬਦਲਾਅ ਹੈ ਜੋ ਬਿਹਤਰੀ ਲਈ ਬਿਨਾ ਦੇਰੀ ਨਿਸ਼ਚਿਤ ਤੌਰ ‘ਤੇ ਹੋਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਸਾਰੇ ਲੋਕ ਅੱਗੇ ਆਉਣਗੇ ਅਤੇ ਇਸ ਇਤਹਾਸਿਕ ਕਦਮ ਦਾ ਸਮਰਥਨ ਕਰਨਗੇ।”

 

************

 

ਆਰਕੇ/ਪੀਆਰ/ਪੀਐੱਸ


(रिलीज़ आईडी: 2251992) आगंतुक पटल : 52
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Bengali-TR , Gujarati , Telugu , Telugu , Kannada