ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਡਾ. ਰਾਮਮਨੋਹਰ ਲੋਹੀਆ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਭੇਟ ਕੀਤੀ


ਡਾ. ਰਾਮਮਨੋਹਰ ਲੋਹੀਆ ਜੀਵਨ ਭਰ ਗ਼ਰੀਬਾਂ ਅਤੇ ਵੰਚਿਤਾਂ ਦੇ ਉਥਾਨ ਪ੍ਰਤੀ ਸਮਰਪਿਤ ਰਹੇ

ਲੋਹੀਆ ਜਨਤਕ ਜੀਵਨ ਵਿੱਚ ਇਮਾਨਦਾਰੀ ਦੇ ਇੱਕ ਆਦਰਸ਼ ਬਣ ਗਏ

Posted On: 23 MAR 2026 11:59AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਡਾ. ਰਾਮਮਨੋਹਰ ਲੋਹੀਆ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਭੇਟ ਕੀਤੀ। 

ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਡਾ. ਰਾਮਮਨੋਹਰ ਲੋਹੀਆ ਆਪਣੇ ਪੂਰੇ ਜੀਵਨਕਾਲ ਵਿੱਚ- ਸੁਤੰਤਰਤਾ ਸੰਗ੍ਰਾਮ ਤੋਂ ਲੈ ਕੇ ਸਮਾਜਿਕ ਸੁਧਾਰ ਤੱਕ-ਗ਼ਰੀਬਾਂ ਅਤੇ ਵੰਚਿਤਾਂ ਦੇ ਹਿਤ ਪ੍ਰਤੀ ਸਮਰਪਿਤ ਰਹੇ। ਉਨ੍ਹਾਂ ਨੇ ਕਿਹਾ ਕਿ ਸਮਾਨਤਾ, ਸਿੱਖਿਆ ਅਤੇ ਆਪਣੀ ਭਾਸ਼ਾ ਦੇ ਪ੍ਰਤੀ ਸਮਰਪਿਤ ਡਾ. ਰਾਮਮਨੋਹਰ ਲੋਹੀਆ ਜਨਤਕ ਜੀਵਨ ਵਿੱਚ ਇਮਾਨਦਾਰੀ ਦਾ ਇੱਕ ਆਦਰਸ਼ ਬਣ ਗਏ। 

*****

ਆਰਕੇ / ਆਰਆਰ / ਪੀਐੱਸ /ਏਕੇ          


(Release ID: 2244028) ਵਿਜ਼ੀਟਰ ਕਾਊਂਟਰ : 4