ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀਰਾਂਗਨਾ ਰਾਣੀ ਅਵੰਤੀਬਾਈ ਲੋਧੀ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਵੀਰਾਂਗਨਾ ਰਾਣੀ ਅਵੰਤੀਬਾਈ ਲੋਧੀ ਦਾ ਜੀਵਨ ਸਾਹਸ, ਕੁਰਬਾਨੀ ਅਤੇ ਦੇਸ਼ ਭਗਤੀ ਦੀ ਬੇਮਿਸਾਲ ਉਦਾਹਰਣ ਹੈ
1857 ਦੇ ਵਿਦਰੋਹ ਵਿੱਚ ਉਨ੍ਹਾਂ ਨੇ ਅੰਗ੍ਰੇਜ਼ਾਂ ਦੇ ਵਿਰੁੱਧ ਡਟ ਕੇ ਸੰਘਰਸ਼ ਕੀਤਾ ਅਤੇ ਆਤਮ-ਸਮਰਪਣ ਦੀ ਬਜਾਏ ਵੀਰਗਤੀ ਨੂੰ ਚੁਣਿਆ
प्रविष्टि तिथि:
20 MAR 2026 11:39AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਰਾਂਗਨਾ ਰਾਣੀ ਅਵੰਤੀਬਾਈ ਲੋਧੀ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਆਪਣੀ ਭਾਵਪੂਰਨ ਸ਼ਰਧਾਂਜਲੀ ਅਰਪਿਤ ਕੀਤੀ।
X ‘ਤੇ ਕੀਤੇ ਗਏ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਵੀਰਾਂਗਨਾ ਰਾਣੀ ਅਵੰਤੀਬਾਈ ਲੋਧੀ ਜੀ ਦਾ ਜੀਵਨ ਸਾਹਸ, ਕੁਰਬਾਨੀ ਅਤੇ ਦੇਸ਼ ਭਗਤੀ ਦੀ ਬੇਮਿਸਾਲ ਉਦਾਹਰਣ ਹੈ। 1857 ਦੇ ਵਿਦਰੋਹ ਵਿੱਚ ਉਨ੍ਹਾਂ ਨੇ ਅੰਗ੍ਰੇਜ਼ਾਂ ਦੇ ਵਿਰੁੱਧ ਡਟ ਕੇ ਸੰਘਰਸ਼ ਕੀਤਾ ਅਤੇ ਆਤਮ-ਸਮਰਪਣ ਦੀ ਬਾਜਏ ਵੀਰਗਤੀ ਨੂੰ ਚੁਣਿਆ। ਉਨ੍ਹਾਂ ਦਾ ਬਲੀਦਾਨ ਰਾਸ਼ਟਰ ਦੇ ਪ੍ਰਤੀ ਸਮਰਪਣ ਅਤੇ ਸਵੈ-ਮਾਣ ਦਾ ਸਦੀਵੀ ਸੰਦੇਸ਼ ਹੈ। ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀਆਂ।”
*********
ਆਰਕੇ/ਪੀਆਰ/ਪੀਐੱਸ/ਐੱਸਸੀ
(रिलीज़ आईडी: 2243062)
आगंतुक पटल : 37