ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੂਰਨ ਬ੍ਰਹਮਾ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਦੀ 215ਵੀਂ ਜਯੰਤੀ ਦੇ ਪਾਵਨ ਅਵਸਰ ‘ਤੇ ਆਯੋਜਿਤ ਮਤੂਆ (Matua) ਧਰਮ ਮੇਲੇ ਨੂੰ ਲੈ ਕੇ ਮਤੂਆ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਬ੍ਰਹਮ ਆਤਮਾ ਠਾਕੁਰ ਜੀ ਨੇ ਭਗਤੀ, ਸਮਾਨਤਾ ਅਤੇ ਨੈਤਿਕ ਜੀਵਨ ਦੇ ਮੋਤੀ ਪੇਸ਼ ਕੀਤੇ, ਜੋ ਅੱਜ ਸਾਡੇ ਮਾਰਗਦਰਸ਼ਕ ਸਿਧਾਂਤ ਹਨ
ਉੱਤਰੀ 24 ਪਰਗਨਾ, ਪੱਛਮੀ ਬੰਗਾਲ ਵਿੱਚ ਆਯੋਜਿਤ ਮਤੂਆ ਧਰਮ ਮੇਲਾ 2026 ਇਨ੍ਹਾਂ ਸਿਧਾਂਤਾਂ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਸਸ਼ਕਤ ਕਰੇ
प्रविष्टि तिथि:
16 MAR 2026 11:37AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੂਰਨ ਬ੍ਰਹਮਾ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਦੀ 215ਵੀਂ ਜਯੰਤੀ ਦੇ ਪਾਵਨ ਅਵਸਰ ‘ਤੇ ਆਯੋਜਿਤ ਮਤੂਆ ਧਰਮ ਮੇਲੇ ਨੂੰ ਲੈ ਕੇ ਮਤੂਆ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਪੂਰਨ ਬ੍ਰਹਮਾ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਦੀ 215ਵੀਂ ਜਯੰਤੀ ਦੇ ਪਾਵਨ ਅਵਸਰ ‘ਤੇ ਮਤੂਆ ਧਰਮ ਮੇਲੇ ਨੂੰ ਲੈ ਕੇ ਮੈਂ ਮਤੂਆ ਭਾਈਚਾਰੇ ਦੇ ਸਾਡੇ ਸਾਰੇ ਭੈਣਾਂ-ਭਰਾਵਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬ੍ਰਹਮ ਆਤਮਾ ਠਾਕੁਰ ਜੀ ਨੇ ਸਾਡੀ ਗਿਆਨ ਦੀ ਡੂੰਘਾਈ ਵਿੱਚ ਗੋਤਾ ਲਗਾਇਆ ਅਤੇ ਭਗਤੀ, ਸਮਾਨਤਾ ਅਤੇ ਨੈਤਿਕ ਜੀਵਨ ਦੇ ਮੋਤੀ ਪੇਸ਼ ਕੀਤੇ, ਜੋ ਅੱਜ ਸਾਡੇ ਮਾਰਗਦਰਸ਼ਕ ਸਿਧਾਂਤ ਹਨ। ਉੱਤਰੀ 24 ਪਰਗਨਾ, ਪੱਛਮੀ ਬੰਗਾਲ ਵਿੱਚ ਆਯੋਜਿਤ ਮਤੂਆ ਧਰਮ ਮੇਲਾ 2026 ਇਨ੍ਹਾਂ ਸਿਧਾਂਤਾਂ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਸਸ਼ਕਤ ਕਰੇ।”
****
ਆਰਕੇ/ਆਰਆਰ/ਐੱਸਕੇ
(रिलीज़ आईडी: 2240800)
आगंतुक पटल : 32
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Gujarati
,
Tamil
,
Telugu
,
Kannada