ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਰਲਡ ਵਾਈਲਡ ਲਾਈਫ ਡੇਅ ‘ਤੇ ਕੁਦਰਤ ਦੇ ਨਾਲ ਤਾਲਮੇਲ ਭਰਿਆ ਜੀਵਨ ਜੀਉਣ ਦੀ ਭਾਰਤ ਦੀ ਸ਼ਾਸ਼ਵਤ ਭਾਵਨਾ ਨੂੰ ਮੁੜ ਮਜ਼ਬੂਤ ਕਰਨ ਦਾ ਸੱਦਾ ਦਿੱਤਾ


ਸ਼ਾਨਦਾਰ ਬਾਘ ਤੋਂ ਲੈ ਕੇ ਸਭ ਤੋਂ ਛੋਟੀ ਪ੍ਰਜਾਤੀ ਤੱਕ, ਹਰੇਕ ਜੀਵ ਸਾਡੇ ਈਕੋਸਿਸਟਮ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਪਾਉਂਦਾ ਹੈ

ਇਹ ਦਿਨ ਆਉਣ ਵਾਲੀਆਂ ਪੀੜ੍ਹੀਆਂ ਲਈ ਜੰਗਲੀ ਜੀਵਾਂ ਦੀ ਸੰਭਾਲ ਅਤੇ ਪ੍ਰਚਾਰ ਲਈ ਰਾਸ਼ਟਰ ਦੇ ਸੰਕਲਪ ਨੂੰ ਹੋਰ ਮਜ਼ਬੂਤ ​​ਕਰਦਾ ਹੈ

प्रविष्टि तिथि: 03 MAR 2026 1:15PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵਰਲਡ ਵਾਈਲਡ ਲਾਈਫ ਡੇਅ ਦੇ ਮੌਕੇ ‘ਤੇ ਨਾਗਰਿਕਾਂ ਨੂੰ ਕੁਦਰਤ ਦੇ ਨਾਲ ਤਾਲਮੇਲ ਭਰਿਆ ਜੀਵਨ ਜੀਉਣ ਦੀ ਭਾਰਤ ਦੀ ਸ਼ਾਸ਼ਵਤ ਭਾਵਨਾ ਨੂੰ ਮੁੜ ਮਜ਼ਬੂਤ ਕਰਨ ਦਾ ਸੱਦਾ ਦਿੱਤਾ। 

ਐਕਸ ‘ਤੇ ਜਾਰੀ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਵਰਲਡ ਵਾਈਲਡ ਲਾਈਫ ਡੇਅ ਦੇ ਮੌਕੇ ‘ਤੇ ਆਓ, ਕੁਦਰਤ ਦੇ ਨਾਲ ਤਾਲਮੇਲ ਭਰਿਆ ਜੀਵਨ ਜੀਉਣ ਦੀ ਭਾਰਤ ਦੀ ਸ਼ਾਸ਼ਵਤ ਭਾਵਨਾ ਨੂੰ ਮੁੜ ਮਜ਼ਬੂਤ ਕਰੀਏ। ਸ਼ਾਨਦਾਰ ਬਾਘ ਤੋਂ ਲੈ ਕੇ ਸਭ ਤੋਂ ਛੋਟੀ ਪ੍ਰਜਾਤੀ ਤੱਕ, ਹਰੇਕ ਜੀਵ ਸਾਡੇ ਈਕੋਸਿਸਟਮ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਪਾਉਂਦਾ ਹੈ। ਇਹ ਦਿਨ ਆਉਣ ਵਾਲੀਆਂ ਪੀੜ੍ਹੀਆਂ ਲਈ ਜੰਗਲੀ ਜੀਵਾਂ ਦੀ ਸੰਭਾਲ ਅਤੇ ਪ੍ਰਚਾਰ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ​​ਕਰੇ। ”

*********

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(रिलीज़ आईडी: 2235216) आगंतुक पटल : 42
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Bengali-TR , Gujarati , Tamil , Telugu , Kannada , Malayalam