ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਆਈ ਇੰਪੈਕਟ ਸਮਿਟ 2026 ਦੇ ਸਫਲ ਸਮਾਪਨ ’ਤੇ ਪ੍ਰਕਾਸ਼ਿਤ ਇੱਕ ਲੇਖ ਸਾਂਝਾ ਕੀਤਾ
प्रविष्टि तिथि:
24 FEB 2026 7:49PM by PIB Chandigarh
ਪ੍ਰਧਾਨ ਮੰਤਰੀ ਨੇ ਏਆਈ ਇੰਪੈਕਟ ਸਮਿਟ 2026 ਦੇ ਸਫਲ ਸਮਾਪਨ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵੱਲੋਂ ਲਿਖਿਆ ਇੱਕ ਸ਼ਾਨਦਾਰ ਲੇਖ ਸਾਂਝਾ ਕੀਤਾ ਹੈ। ਆਪਣੇ ਲੇਖ ਵਿੱਚ ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਹੈ ਕਿ ਭਾਰਤ ਨੇ ਆਪਣੀ ਸਭਿਅਤਾ ਦੀ ਪ੍ਰੇਰਨਾ ਤੋਂ ਮਾਰਗਦਰਸ਼ਨ ਹਾਸਲ ਕੀਤਾ ।
ਕੇਂਦਰੀ ਮੰਤਰੀ ਨੇ ਅੱਗੇ ਜ਼ਿਕਰ ਕੀਤਾ ਕਿ ਭਾਰਤ ਆਪਣੀ ਸਵੈ ਦਾ ਮਾਰਗਦਰਸ਼ਕ ਸੰਕਲਪ ਪੇਸ਼ ਕਰ ਰਿਹਾ ਹੈ - ਡੇਟਾ ਉੱਤੇ ਪ੍ਰਭੂਸੱਤਾ, ਢਾਂਚੇ ਦੇ ਪੱਧਰ ’ਤੇ ਸ਼ਮੂਲੀਅਤ ਅਤੇ ਨਿਯਮਿਤ ਤੌਰ ’ਤੇ ਜਵਾਬਦੇਹੀ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਐੱਕਸ ’ਤੇ ਇਹ ਸਾਂਝਾ ਕੀਤਾ ਗਿਆ:
"ਇਸ ਸ਼ਾਨਦਾਰ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਏਆਈ ਇੰਪੈਕਟ ਸਮਿਟ 2026 ਦੇ ਸਫਲ ਸਮਾਪਨ ਦੇ ਵਿਸੇ ਵਿੱਚ ਲਿਖਦੇ ਹੋਏ ਜ਼ਿਕਰ ਕੀਤਾ ਹੈ ਕਿ ਭਾਰਤ ਨੇ ਆਪਣੀ ਸਭਿਅਤਾ ਦੀ ਪ੍ਰੇਰਨਾ ਤੋਂ ਮਾਰਗਦਰਸ਼ਨ ਹਾਸਲ ਕੀਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਆਪਣੀ ਸਵੈ ਦਾ ਮਾਰਗਦਰਸ਼ਕ ਸੰਕਲਪ ਪੇਸ਼ ਕਰ ਰਿਹਾ ਹੈ - ਡੇਟਾ ਉੱਤੇ ਪ੍ਰਭੂਸੱਤਾ, ਢਾਂਚੇ ਦੇ ਪੱਧਰ ’ਤੇ ਸ਼ਮੂਲੀਅਤ, ਅਤੇ ਨਿਯਮਤ ਤੌਰ ’ਤੇ ਜਵਾਬਦੇਹੀ।"
*********
ਐੱਮਜੇਪੀਐੱਸ/ਪੀਕੇਕੇ
(रिलीज़ आईडी: 2232540)
आगंतुक पटल : 57
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada