ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਯੂਰਪੀਅਨ ਕੌਂਸਲ ਦੇ ਪ੍ਰਧਾਨ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਦੀ ਭਾਰਤ ਫੇਰੀ

प्रविष्टि तिथि: 27 JAN 2026 2:53PM by PIB Chandigarh

 

ਲੜੀ ਨੰਬਰ

ਦਸਤਾਵੇਜ਼

ਖੇਤਰ

1.

2030 ਵੱਲ: ਭਾਰਤ-ਯੂਰਪੀਅਨ ਯੂਨੀਅਨ ਸਾਂਝਾ ਵਿਆਪਕ ਰਣਨੀਤਕ ਏਜੰਡਾ

ਭਾਰਤ-ਯੂਰਪੀਅਨ ਯੂਨੀਅਨ ਰਣਨੀਤਕ ਭਾਈਵਾਲੀ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਨ ਵਾਲਾ ਵਿਆਪਕ ਦਸਤਾਵੇਜ਼

2.

ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਦੇ ਸਮਾਪਨ 'ਤੇ ਸਾਂਝਾ ਐਲਾਨਨਾਮਾ

ਵਪਾਰ, ਅਰਥ-ਵਿਵਸਥਾ ਅਤੇ ਵਿੱਤ

3.

ਆਰਬੀਆਈ ਅਤੇ ਯੂਰਪੀਅਨ ਸਕਿਓਰਿਟੀਜ਼ ਐਂਡ ਮਾਰਕਿਟਸ ਅਥਾਰਟੀ (ਈਐੱਸਐੱਮਏ) ਵਿਚਾਲੇ ਸਹਿਮਤੀ ਪੱਤਰ

4.

ਉੱਨਤ ਇਲੈਕਟ੍ਰੋਨਿਕ ਹਸਤਾਖਰਾਂ ਅਤੇ ਮੋਹਰਾਂ 'ਤੇ ਪ੍ਰਸ਼ਾਸਕੀ ਵਿਵਸਥਾ

5.

ਸੁਰੱਖਿਆ ਅਤੇ ਰੱਖਿਆ ਭਾਈਵਾਲੀ

 

ਰੱਖਿਆ ਅਤੇ ਸੁਰੱਖਿਆ

6.

ਭਾਰਤ-ਯੂਰਪੀਅਨ ਯੂਨੀਅਨ ਸੂਚਨਾ ਸੁਰੱਖਿਆ ਸਮਝੌਤੇ ਲਈ ਗੱਲਬਾਤ ਦੀ ਸ਼ੁਰੂਆਤ

7.

ਮੋਬਿਲਿਟੀ 'ਤੇ ਸਹਿਯੋਗ ਦੇ ਵਿਆਪਕ ਢਾਂਚੇ 'ਤੇ ਸਹਿਮਤੀ ਪੱਤਰ

 

ਹੁਨਰ ਵਿਕਾਸ ਅਤੇ ਮੋਬਿਲਿਟੀ

8.

ਭਾਰਤ ਵਿੱਚ ਹੁਨਰ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਯੂਰਪੀਅਨ ਯੂਨੀਅਨ ਦੇ ਪਾਇਲਟ ਲੀਗਲ ਗੇਟਵੇਅ ਦਫ਼ਤਰ ਦੀ ਸਥਾਪਨਾ ਦਾ ਐਲਾਨ

9.

ਆਫ਼ਤ ਜੋਖ਼ਮ ਪ੍ਰਬੰਧਨ ਅਤੇ ਹੰਗਾਮੀ ਕਾਰਵਾਈ ਵਿੱਚ ਸਹਿਯੋਗ ਸਬੰਧੀ ਐੱਨਡੀਐੱਮਏ ਅਤੇ ਯੂਰਪੀਅਨ ਸਿਵਲ ਪ੍ਰੋਟੈਕਸ਼ਨ ਅਤੇ ਮਾਨਵਤਾਵਾਦੀ ਸਹਾਇਤਾ ਸੰਚਾਲਨ ਡਾਇਰੈਕਟੋਰੇਟ ਜਨਰਲ ਵਿਚਾਲੇ ਪ੍ਰਸ਼ਾਸਕੀ ਵਿਵਸਥਾ

ਆਫ਼ਤ ਪ੍ਰਬੰਧਨ

10.

ਗ੍ਰੀਨ ਹਾਈਡ੍ਰੋਜਨ ਟਾਸਕ ਫੋਰਸ ਦਾ ਗਠਨ

ਸਵੱਛ ਊਰਜਾ

11.

ਸਾਲ 2025-2030 ਦੀ ਮਿਆਦ ਲਈ ਭਾਰਤ-ਯੂਰਪੀਅਨ ਯੂਨੀਅਨ ਦੇ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਸਮਝੌਤੇ ਦਾ ਨਵੀਨੀਕਰਨ

 

ਵਿਗਿਆਨ ਤੇ ਤਕਨਾਲੋਜੀ ਅਤੇ ਖੋਜ ਤੇ ਨਵੀਨਤਾ

12.

ਹੋਰਾਈਜ਼ਨ ਯੂਰਪ ਪ੍ਰੋਗਰਾਮ ਨਾਲ ਸਹਿਯੋਗ ਸਮਝੌਤੇ ਵਿੱਚ ਭਾਰਤ ਦੇ ਦਾਖ਼ਲੇ ਲਈ ਸ਼ੁਰੂਆਤੀ ਗੱਲਬਾਤ ਦੀ ਸ਼ੁਰੂਆਤ

13.

ਭਾਰਤ-ਯੂਰਪੀਅਨ ਯੂਨੀਅਨ ਤਿਕੋਣੇ ਸਹਿਯੋਗ ਤਹਿਤ ਚਾਰ ਪ੍ਰੋਜੈਕਟਾਂ ਨੂੰ ਸਾਂਝੇ ਤੌਰ 'ਤੇ ਲਾਗੂ ਕਰਨ ਦਾ ਸਮਝੌਤਾ। ਇਨ੍ਹਾਂ ਵਿੱਚ ਸ਼ਾਮਲ ਹਨ- ਡਿਜੀਟਲ ਨਵੀਨਤਾ ਅਤੇ ਮਹਿਲਾ ਤੇ ਯੁਵਾ ਹੁਨਰ ਕੇਂਦਰ; ਖੇਤੀਬਾੜੀ ਅਤੇ ਖ਼ੁਰਾਕ ਪ੍ਰਣਾਲੀਆਂ ਵਿੱਚ ਮਹਿਲਾ ਕਿਸਾਨਾਂ ਨੂੰ ਤਾਕਤਵਰ ਬਣਾਉਣ ਲਈ ਸੂਰਜੀ-ਅਧਾਰਿਤ ਹੱਲ; ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਅਤੇ ਅਫ਼ਰੀਕਾ ਅਤੇ ਹਿੰਦ-ਪ੍ਰਸ਼ਾਂਤ ਤੇ ਕੈਰੇਬੀਅਨ ਖੇਤਰ ਦੇ ਛੋਟੇ ਟਾਪੂ ਵਿਕਾਸਸ਼ੀਲ ਰਾਜਾਂ ਵਿੱਚ ਸੂਰਜੀ-ਅਧਾਰਿਤ ਟਿਕਾਊ ਊਰਜਾ ਤਬਦੀਲੀ।

ਕਨੈਕਟੀਵਿਟੀ

 

************

 

ਐੱਮਜੇਪੀਐੱਸ/ਵੀਜੇ


(रिलीज़ आईडी: 2219479) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Bengali-TR , Assamese , Gujarati , Tamil , Telugu , Kannada , Malayalam