ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੇ ਟੈਕਸਟਾਈਲ ਸੈਕਟਰ ਦੇ ਵਿਕਾਸ ਬਾਰੇ ਲੇਖ ਸਾਂਝਾ ਕੀਤਾ

प्रविष्टि तिथि: 20 JAN 2026 3:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦਾ ਇੱਕ ਲੇਖ ਸਾਂਝਾ ਕੀਤਾ ਹੈ।

ਇਹ ਲੇਖ ਭਾਰਤ ਦੇ ਟੈਕਸਟਾਈਲ ਸੈਕਟਰ ਦੇ ਇੱਕ ਵਿਰਾਸਤੀ ਉਦਯੋਗ ਤੋਂ ਇੱਕ ਸ਼ਕਤੀਸ਼ਾਲੀ, ਰੁਜ਼ਗਾਰ-ਉਤਪਾਦਨ ਅਤੇ ਲੋਕ-ਕੇਂਦ੍ਰਿਤ ਵਿਕਾਸ ਇੰਜਣ ਤੱਕ ਦੇ ਉਭਾਰ ਦੀ ਰੂਪਰੇਖਾ ਪੇਸ਼ ਕਰਦਾ ਹੈ, ਜੋ ਆਤਮ-ਨਿਰਭਰ ਭਾਰਤ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ। ਇਹ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ‘ਪੀਐੱਮ ਮਿੱਤਰਾ ਪਾਰਕ’, ‘​​ਪੀ.ਐੱਲ.ਆਈ.’ ਯੋਜਨਾਵਾਂ ਅਤੇ ਨਵੇਂ ਮੁਕਤ ਵਪਾਰ ਸਮਝੌਤੇ ਵਰਗੀਆਂ ਪਹਿਲਕਦਮੀਆਂ ਰੁਜ਼ਗਾਰ ਦੀ ਅਗਲੀ ਲਹਿਰ ਪੈਦਾ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ;

“ਇਸ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @girirajsinghbjp ਭਾਰਤ ਦੇ ਟੈਕਸਟਾਈਲ ਸੈਕਟਰ ਦੇ ਇੱਕ ਵਿਰਾਸਤੀ ਉਦਯੋਗ ਤੋਂ ਇੱਕ ਸ਼ਕਤੀਸ਼ਾਲੀ, ਰੁਜ਼ਗਾਰ-ਉਤਪਾਦਨ, ਲੋਕ-ਕੇਂਦ੍ਰਿਤ ਵਿਕਾਸ ਇੰਜਣ ਤੱਕ ਦੇ ਉਭਾਰ ਦੀ ਰੂਪਰੇਖਾ ਦਿੰਦੇ ਹਨ, ਜੋ ਆਤਮ-ਨਿਰਭਰ ਭਾਰਤ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪੀਐੱਮ ਮਿੱਤਰਾ ਪਾਰਕ, ​​ਪੀ.ਐੱਲ.ਆਈ. ਯੋਜਨਾਵਾਂ ਅਤੇ ਨਵੇਂ ਮੁਕਤ ਵਪਾਰ ਸਮਝੌਤੇ ਰੁਜ਼ਗਾਰ ਦੀ ਅਗਲੀ ਲਹਿਰ ਪੈਦਾ ਕਰ ਰਹੇ ਹਨ।”

********

ਐੱਮਜੇਪੀਐੱਸ/ਐੱਸਆਰ


(रिलीज़ आईडी: 2216447) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Gujarati , Telugu , Kannada , Malayalam