ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਣੀ ਵੇਲੂ ਨਾਚਿਆਰ ਜੀ (Velu Nachiyar Ji) ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਸਾਡੇ ਮਾਣ, ਦੇਸ਼ਭਗਤੀ ਅਤੇ ਸੁਤੰਤਰਤਾ ਦੇ ਸੰਕਲਪ ਦੀ ਪ੍ਰਤੀਕ, ਸ਼ਿਵਗੰਗਾ ਦੀ ਰਾਣੀ ਨੇ ਆਪਣੀ ਅਸਾਧਾਰਣ ਮਿਲਟਰੀ ਸ਼ਕਤੀ ਨਾਲ ਬਸਤੀਵਾਦੀ ਸ਼ਾਸਕਾਂ ਨੂੰ ਹਰਾ ਦਿੱਤਾ ਅਤੇ ਅੰਗ੍ਰੇਜ਼ਾਂ ਨੂੰ ਉਖਾੜ ਸੁੱਟਣ ਦੀ ਪ੍ਰਬਲ ਇੱਛਾ ਨੂੰ ਜਾਗ੍ਰਿਤ ਕੀਤਾ
ਉਹ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਦੀਵੀ ਸਰੋਤ ਬਣੇ ਰਹਿਣਗੇ
Posted On:
03 JAN 2026 1:36PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਣੀ ਵੇਲੂ ਨਾਚਿਆਰ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਸ਼੍ਰੀ ਅਮਿਤ ਸ਼ਾਹ ਨੇ ‘X’ ‘ਤੇ ਇੱਕ ਪੋਸਟ ਵਿੱਚ ਕਿਹਾ, ਰਾਣੀ ਵੇਲੂ ਨਾਚਿਆਰ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਸਾਡੇ ਮਾਣ, ਦੇਸ਼ਭਗਤੀ ਅਤੇ ਸੁਤੰਤਰਤਾ ਦੇ ਸੰਕਲਪ ਦੀ ਪ੍ਰਤੀਕ, ਸ਼ਿਵਗੰਗਾ ਦੀ ਰਾਣੀ ਨੇ ਆਪਣੀ ਅਸਾਧਾਰਣ ਮਿਲਟਰੀ ਸ਼ਕਤੀ ਨਾਲ ਬਸਤੀਵਾਦੀ ਸ਼ਾਸਕਾਂ ਨੂੰ ਹਰਾ ਦਿੱਤਾ ਅਤੇ ਅੰਗ੍ਰੇਜ਼ਾਂ ਨੂੰ ਉਖਾੜ ਸੁੱਟਣ ਦੀ ਪ੍ਰਬਲ ਇੱਛਾ ਨੂੰ ਜਾਗ੍ਰਿਤ ਕੀਤਾ। ਉਹ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਦੀਵੀ ਸਰੋਤ ਬਣੇ ਰਹਿਣਗੇ।
****
ਆਰਕੇ/ਪੀਆਰ/ਪੀਐੱਸ
(Release ID: 2211197)
ਵਿਜ਼ੀਟਰ ਕਾਊਂਟਰ : 29
Read this release in:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Tamil
,
Kannada
,
Malayalam