ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਜੌਰਡਨ ਦੌਰੇ ਦੌਰਾਨ ਹੋਏ ਸਮਝੌਤਿਆਂ ਦੀ ਸੂਚੀ
Posted On:
15 DEC 2025 11:52PM by PIB Chandigarh
ਸਮਝੌਤੇ ਪੱਤਰ /ਸਮਝੌਤੇ
1. ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ 'ਤੇ ਸਮਝੌਤਾ ਪੱਤਰ
2. ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ 'ਤੇ ਸਮਝੌਤਾ ਪੱਤਰ
3. ਪੇਟਰਾ ਅਤੇ ਐਲੋਰਾ ਵਿਚਕਾਰ ਦੁਵੱਲਾ ਸਮਝੌਤਾ
4. ਸਾਲ 2025-2029 ਲਈ ਸਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਨਵੀਨੀਕਰਨ
5. ਡਿਜੀਟਲ ਰੂਪਾਂਤਰਨ ਲਈ ਜਨਸੰਖਿਆ ਪੱਧਰ 'ਤੇ ਲਾਗੂ ਕੀਤੇ ਗਏ ਸਫ਼ਲ ਡਿਜੀਟਲ ਹੱਲਾਂ ਨੂੰ ਸਾਂਝੇ ਕਰਨ ਦੇ ਖੇਤਰ ਵਿੱਚ ਸਹਿਯੋਗ 'ਤੇ ਇਰਾਦਾ ਪੱਤਰ।
****
ਐੱਮਜੇਪੀਐੱਸ/ਐੱਸਆਰ
(Release ID: 2204738)
ਵਿਜ਼ੀਟਰ ਕਾਊਂਟਰ : 23
Read this release in:
Malayalam
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada