ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸਲੋਕ ਰਾਹੀਂ ਸਿਆਣਪ, ਸੰਜਮ ਅਤੇ ਸਮੇਂ ਸਿਰ ਕਾਰਵਾਈ ਨੂੰ ਰਾਸ਼ਟਰੀ ਸ਼ਕਤੀ ਦੇ ਥੰਮ੍ਹਾਂ ਵਜੋਂ ਉਭਾਰਿਆ
प्रविष्टि तिथि:
11 DEC 2025 10:31AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਨ ਅਤੇ ਭਾਰਤ ਦੀ ਲੰਮੀ ਮਿਆਦ ਦੀ ਸੁਰੱਖਿਆ ਅਤੇ ਵਿਕਾਸ ਟੀਚੇ ਅੱਗੇ ਵਧਾਉਣ ਵਿੱਚ ਰਣਨੀਤਕ ਸਿਆਣਪ, ਸੰਜਮ ਅਤੇ ਫੈਸਲਾਕੁਨ ਕਾਰਵਾਈ ਦੀ ਸਥਾਈ ਮਹੱਤਤਾ ਉਭਾਰੀ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਸੰਸਕ੍ਰਿਤ ਸੂਤਰ ਦਾ ਹਵਾਲਾ ਦਿੰਦਿਆਂ ਲਿਖਿਆ :
“सुदुर्बलं नावजानाति कञ्चिद् युक्तो रिपुं सेवते बुद्धिपूर्वम्।
न विग्रहं रोचयते बलस्थैः काले च यो विक्रमते स धीरः॥”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2202731)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam