ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਰਵਾਰ ਵਿੱਚ ਨਵੇਂ ਬਣੇ ਏਅਰਕ੍ਰਾਫਟ ਕੈਰੀਅਰ ਪਿਅਰ 'ਤੇ ਪਹਿਲੀ ਵਾਰ ਆਈਐੱਨਐੱਸ ਵਿਕਰਾਂਤ ਦੀ ਤੈਅ ਜਗ੍ਹਾ 'ਤੇ ਸਫਲ ਠਹਿਰਾਅ ਦੀ ਸ਼ਲਾਘਾ ਕੀਤੀ
Posted On:
21 MAY 2023 6:54PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਾਰਵਾਰ ਵਿੱਚ ਨਵੇਂ ਬਣੇ ਏਅਰਕ੍ਰਾਫਟ ਕੈਰੀਅਰ ਪਿਅਰ 'ਤੇ ਪਹਿਲੀ ਵਾਰ ਆਈਐੱਨਐੱਸ ਵਿਕਰਾਂਤ ਦੀ ਤੈਅ ਜਗ੍ਹਾ 'ਤੇ ਸਫਲ ਠਹਿਰਾਅ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਭਾਰਤੀ ਨੌ-ਸੈਨਾ ਦੇ ਇੱਕ ਟਵੀਟ ਦੇ ਜਵਾਬ ਵਿੱਚ ਟਵੀਟ ਕੀਤਾ:
"ਸ਼ਾਨਦਾਰ!"
****
ਡੀਐੱਸ
(Release ID: 2187259)
ਵਿਜ਼ੀਟਰ ਕਾਊਂਟਰ : 19
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam