ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਈਰੋ-ਮਾਲਾਬਾਰ ਚਰਚ ਦੇ ਮੁਖੀ ਨਾਲ ਮੁਲਾਕਾਤ ਕੀਤੀ
Posted On:
04 NOV 2025 9:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਈਰੋ-ਮਾਲਾਬਾਰ ਚਰਚ ਦੇ ਮੁਖੀ ਮੇਜਰ ਆਰਚਬਿਸ਼ਪ ਹਿਜ਼ ਬੀਟੀਟਿਊਡ ਮੋਸਟ ਰੇਵ. ਮਾਰ ਰਾਫੇਲ ਥੈਟਿਲ, ਹਿਜ਼ ਗ੍ਰੇਸ ਆਰਚਬਿਸ਼ਪ ਡਾ. ਕੁਰੀਆਕੋਸੇ ਭਰਨੀਕੁਲੰਗਾਰਾ ਹੋਰ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਨੂੰ ਸੁਹਿਰਦ ਗੱਲਬਾਤ ਦੱਸਿਆ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ:
"ਸਾਈਰੋ-ਮਾਲਾਬਾਰ ਚਰਚ ਦੇ ਮੁਖੀ ਮੇਜਰ ਆਰਚਬਿਸ਼ਪ ਹਿਜ਼ ਬੀਟੀਟਿਊਡ ਮੋਸਟ ਰੇਵ. ਮਾਰ ਰਾਫੇਲ ਥੈਟਿਲ, ਹਿਜ਼ ਗ੍ਰੇਸ ਆਰਚਬਿਸ਼ਪ ਡਾ. ਕੁਰੀਆਕੋਸੇ ਭਰਨੀਕੁਲੰਗਾਰਾ ਅਤੇ ਹੋਰ ਪ੍ਰਤੀਨਿਧੀਆਂ ਨਾਲ ਸੁਹਿਰਦ ਗੱਲਬਾਤ ਹੋਈ।"
"സിറോ-മലബാർ സഭയുടെ തലവൻ മേജർ ആർച്ച്ബിഷപ് അഭിവന്ദ്യ മോസ്റ്റ് റവ. മാർ റാഫേൽ തട്ടിൽ, അഭിവന്ദ്യ ആർച്ച്ബിഷപ് ഡോ. കുര്യാക്കോസ് ഭരണികുളങ്ങര എന്നിവരുമായി മികച്ച ആശയവിനിമയം നടത്തി."
************
ਐੱਮਜੇਪੀਐੱਸ/ਵੀਜੇ
(Release ID: 2186752)
Visitor Counter : 4
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Telugu
,
Kannada
,
Malayalam
,
Malayalam