ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 127ਵੇਂ ਐਪੀਸੋਡ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
26 OCT 2025 8:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਮਨ ਕੀ ਬਾਤ' ਦੇ 127ਵੇਂ ਐਪੀਸੋਡ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ।
ਐਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਸ਼੍ਰੀ ਮੋਦੀ ਨੇ ਕਿਹਾ:
“ਛੱਠ ਮਹਾਪਰਵ ਸਭਿਆਚਾਰ, ਕੁਦਰਤ ਅਤੇ ਸਮਾਜਿਕ ਏਕਤਾ ਦਾ ਪ੍ਰਤੀਬਿੰਬ ਹੈ। ਮੇਰੀ ਅਪੀਲ ਹੈ ਕਿ ਤੁਸੀਂ ਦੇਸ਼-ਦੁਨੀਆ ਵਿੱਚ ਕਿਤੇ ਵੀ ਹੋਵੋ, ਜੇ ਮੌਕਾ ਮਿਲੇ ਤਾਂ ਛੱਠ ਦੇ ਤਿਉਹਾਰ ਵਿੱਚ ਸ਼ਾਮਲ ਹੋ ਕੇ ਇਸ ਦੇ ਅਨੋਖੇ ਅਨੁਭਵ ਦਾ ਆਨੰਦ ਜ਼ਰੂਰ ਲਓ।
#MannKiBaat”
छठ महापर्व संस्कृति, प्रकृति और सामाजिक एकता का प्रतिबिंब है। मेरा आग्रह है कि आप देश-दुनिया में कहीं भी हों, अवसर मिले तो छठ के उत्सव में शामिल होकर इसके अनूठे अनुभव का आनंद जरूर लें।#MannKiBaat pic.twitter.com/ddF53sSW56
— Narendra Modi (@narendramodi) October 26, 2025
“ਛੱਤੀਸਗੜ੍ਹ ਦੇ ਅੰਬਿਕਾਪੁਰ ਵਿੱਚ ਪਲਾਸਟਿਕ ਕਚਰੇ ਨੂੰ ਸਾਫ਼ ਕਰਨ ਦੀ ਅਨੋਖੀ ਪਹਿਲ ਹੋਵੇ ਜਾਂ ਫਿਰ ਬੰਗਲੁਰੂ ਵਿੱਚ ਖੂਹਾਂ ਅਤੇ ਝੀਲਾਂ ਨੂੰ ਨਵਾਂ ਜੀਵਨ ਦੇਣ ਦੀ ਮੁਹਿੰਮ, ਇਹ ਇਸ ਗੱਲ ਦੀਆਂ ਪ੍ਰੇਰਕ ਉਦਾਹਰਣਾਂ ਹਨ ਕਿ ਜੇ ਅਸੀਂ ਠਾਣ ਲਈਏ ਤਾਂ ਕੋਈ ਵੀ ਬਦਲਾਅ ਮੁਸ਼ਕਿਲ ਨਹੀਂ ਹੈ।
#MannKiBaat”
छत्तीसगढ़ के अम्बिकापुर में प्लास्टिक कचरे को साफ करने की अनोखी पहल हो या फिर बेंगलुरु में कुओं और झीलों को नया जीवन देने का अभियान, ये इस बात के प्रेरक उदाहरण हैं कि यदि ठान लें तो कोई भी बदलाव मुश्किल नहीं है।#MannKiBaat pic.twitter.com/D13m9vRI5i
— Narendra Modi (@narendramodi) October 26, 2025
“‘ਵੰਦੇ ਮਾਤਰਮ’ ਵਿੱਚ ਜੋ ਵਿਲੱਖਣ ਭਾਵਨਾ ਭਰੀ ਹੈ, ਉਹ ਸਾਨੂੰ ਮਾਂ-ਭਾਰਤੀ ਦੀਆਂ ਸੰਤਾਨਾਂ ਵਜੋਂ ਆਪਣੇ ਫ਼ਰਜ਼ਾਂ ਦਾ ਅਹਿਸਾਸ ਕਰਵਾਉਂਦੀ ਹੈ। 7 ਨਵੰਬਰ ਨੂੰ ਅਸੀਂ ‘ਵੰਦੇ ਮਾਤਰਮ’ ਦੇ 150ਵੇਂ ਸਾਲ ਦੇ ਉਤਸਵ ਵਿੱਚ ਦਾਖਲ ਹੋਵਾਂਗੇ, ਜਿਸ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਮੇਰੀ ਇਹ ਵਿਸ਼ੇਸ਼ ਅਪੀਲ…
#VandeMatram150
#MannKiBaat”
‘वन्देमातरम्’ में जो अद्भुत भाव भरा है, वो हमें मां-भारती की संतानों के रूप में अपने दायित्वों का बोध कराता है। 7 नवंबर को हम ‘वन्देमातरम्’ के 150वें वर्ष के उत्सव में प्रवेश करेंगे, जिसको लेकर देशवासियों से मेरा यह विशेष आग्रह…#VandeMatram150#MannKiBaat pic.twitter.com/6kGaMJyOYw
— Narendra Modi (@narendramodi) October 26, 2025
“ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਸਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਅੱਜ ਸੰਸਕ੍ਰਿਤ ਨੂੰ ਇੱਕ ਨਵੀਂ ਜੀਵਨ-ਸ਼ਕਤੀ ਮਿਲ ਰਹੀ ਹੈ। ਇਸ ਦਿਸ਼ਾ ਵਿੱਚ ਸਾਡੇ ਕਈ ਨੌਜਵਾਨ ਸਾਥੀ ਜਿਸ ਤਰ੍ਹਾਂ ਦੇ ਦਿਲਚਸਪ ਯਤਨ ਕਰ ਰਹੇ ਹਨ, ਉਹ ਬਹੁਤ ਪ੍ਰੇਰਣਾਦਾਇਕ ਹਨ।
#MannKiBaat”
यह बहुत प्रसन्नता की बात है कि हमारी संस्कृति और सोशल मीडिया की दुनिया से आज संस्कृत को एक नई प्राणवायु मिल रही है। इस दिशा में हमारे कई युवा साथी जिस तरह के रोचक प्रयास कर रहे हैं, वो बेहद प्रेरणादायी हैं।#MannKiBaat pic.twitter.com/WC55qZm9o4
— Narendra Modi (@narendramodi) October 26, 2025
“ਉਨ੍ਹਾਂ ਨੇ ਭਾਰਤੀ ਕੁੱਤਿਆਂ ਦੀਆਂ ਨਸਲਾਂ ਨੂੰ ਉਤਸ਼ਾਹਿਤ ਕਰਨ, ਉਨ੍ਹਾਂ ਦੀ ਸਿਖਲਾਈ 'ਤੇ ਧਿਆਨ ਕੇਂਦਰਿਤ ਕਰਨ ਅਤੇ ਉਨ੍ਹਾਂ ਨੂੰ ਪ੍ਰਮੁੱਖ ਮੁਹਿੰਮਾਂ ਵਿੱਚ ਸ਼ਾਮਲ ਕਰਨ ਲਈ ਬੀਐੱਸਐੱਫ ਅਤੇ ਸੀਆਰਪੀਐੱਫ ਦੇ ਯਤਨਾਂ ਦੀ ਸ਼ਲਾਘਾ ਕੀਤੀ।
#MannKiBaat”
Lauded the BSF and CRPF for their efforts to encourage Indian dog breeds, focus on their training and involve them in key operations.@BSF_India@crpfindia#MannKiBaat pic.twitter.com/eYz6SrEScR
— Narendra Modi (@narendramodi) October 26, 2025
"ਇਹ 31 ਅਕਤੂਬਰ ਖ਼ਾਸ ਹੋਵੇਗਾ ਕਿਉਂਕਿ ਅਸੀਂ ਸਰਦਾਰ ਪਟੇਲ ਦੀ 150ਵੀਂ ਜਯੰਤੀ ਮਨਾਵਾਂਗੇ। ਮੈਂ ਤੁਹਾਡੇ ਸਾਰਿਆਂ ਨੂੰ, ਖ਼ਾਸ ਕਰਕੇ ਆਪਣੇ ਨੌਜਵਾਨ ਮਿੱਤਰਾਂ ਨੂੰ ਪੂਰੇ ਭਾਰਤ ਵਿੱਚ 'ਰਨ ਫਾਰ ਯੂਨਿਟੀ' ਸਮਾਗਮਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਾ ਹਾਂ।
#MannKiBaat”
This 31st October will be special because we will mark Sardar Patel’s 150th Jayanti. I also call upon all of you, especially my young friends to take part in ‘Run For Unity’ programmes across India.#MannKiBaat pic.twitter.com/Bcmo4xtAlf
— Narendra Modi (@narendramodi) October 26, 2025
"ਕੋਰਾਪੁਟ ਕੌਫੀ ਬਹੁਤ ਸਵਾਦ ਹੈ। ਇਹ ਉੜੀਸਾ ਦਾ ਮਾਣ ਹੈ!"
#MannKiBaat”
Koraput coffee is very tasty. It is the pride of Odisha!#MannKiBaat pic.twitter.com/FIp5yRhpT4
— Narendra Modi (@narendramodi) October 26, 2025
“ਭਾਰਤ ਦੀ ਕੌਫੀ ਸਭ ਤੋਂ ਵਧੀਆ ਕੌਫੀ ਹੈ। ਇਹ ਭਾਰਤ ਵਿੱਚ ਤਿਆਰ ਹੁੰਦੀ ਹੈ ਅਤੇ ਦੁਨੀਆ ਭਰ ਵਿੱਚ ਇਸ ਨੂੰ ਪਸੰਦ ਕੀਤਾ ਜਾਂਦਾ ਹੈ!
#MannKiBaat”
India’s coffee is coffee at its finest.
It is brewed in India and loved by the world!#MannKiBaat pic.twitter.com/RAeM8supQM
— Narendra Modi (@narendramodi) October 26, 2025
“କୋରାପୁଟ କଫି ଅତ୍ୟନ୍ତ ସୁସ୍ୱାଦୁ। ଏହା ଓଡ଼ିଶାର ଗୌରବ।
#MannKiBaat”
କୋରାପୁଟ କଫି ଅତ୍ୟନ୍ତ ସୁସ୍ୱାଦୁ। ଏହା ଓଡ଼ିଶାର ଗୌରବ।#MannKiBaat pic.twitter.com/K8Piy1XqUb
— Narendra Modi (@narendramodi) October 26, 2025
“ಬೆಂಗಳೂರಿನಲ್ಲಿ ಸುಸ್ಥಿರ ಜೀವನವನ್ನು ಮತ್ತಷ್ಟು ಹೆಚ್ಚಿಸುವ ಶ್ಲಾಘನೀಯ ಪ್ರಯತ್ನದ ಪ್ರಮುಖಾಂಶಗಳು.
#MannKiBaat”
କୋରାପୁଟ କଫି ଅତ୍ୟନ୍ତ ସୁସ୍ୱାଦୁ। ଏହା ଓଡ଼ିଶାର ଗୌରବ।#MannKiBaat pic.twitter.com/K8Piy1XqUb
— Narendra Modi (@narendramodi) October 26, 2025
“छठ महापर्व संस्कृति, प्रकृति आरो सामाजिक एकता केरो प्रतिबिंब छेकै। हमरो आग्रह छै कि तोहं देश- दुनिया म कहीं भी रहो, मौका मिलैय त छठ के उत्सव म शामिल होय क एकरो अनूठा अनुभव के आनंद जरूर ल।
#MannKiBaat”
छठ महापर्व संस्कृति, प्रकृति आरो सामाजिक एकता केरो प्रतिबिंब छेकै। हमरो आग्रह छै कि तोहं देश- दुनिया म कहीं भी रहो, मौका मिलैय त छठ के उत्सव म शामिल होय क एकरो अनूठा अनुभव के आनंद जरूर ल।#MannKiBaat pic.twitter.com/RFzuk87Bgs
— Narendra Modi (@narendramodi) October 26, 2025
“छठ महापर्व संस्कृति , प्रकृति आऊर सामाजिक एकता के प्रतिबिम्ब बा । हमर आग्रह बा कि रऊआ लोगन देश-दुनिया में कहीं भी रही आ जब भी मौक़ा मिले त छठ के उत्सव में शामिल होके एकर अनूठा अनुभव के आनंद ज़रूर ली।
#MannKiBaat”
छठ महापर्व संस्कृति , प्रकृति आऊर सामाजिक एकता के प्रतिबिम्ब बा । हमर आग्रह बा कि रऊआ लोगन देश-दुनिया में कहीं भी रही आ जब भी मौक़ा मिले त छठ के उत्सव में शामिल होके एकर अनूठा अनुभव के आनंद ज़रूर ली।#MannKiBaat pic.twitter.com/gQufr7U6KY
— Narendra Modi (@narendramodi) October 26, 2025
“छठि महापर्व संस्कृति, प्रकृति ओ सामाजिक एकताक प्रतिबिंब थिक। हमर आग्रह अछि जे अपने देश-दुनिया मे कतहु होइ, अवसर भेटय तऽ छठिक उत्सव मे सम्मिलित भऽकऽ एकर अनुपम अनुभवक आनंद अवश्य ली।
#MannKiBaat”
छठि महापर्व संस्कृति, प्रकृति ओ सामाजिक एकताक प्रतिबिंब थिक। हमर आग्रह अछि जे अपने देश-दुनिया मे कतहु होइ, अवसर भेटय तऽ छठिक उत्सव मे सम्मिलित भऽकऽ एकर अनुपम अनुभवक आनंद अवश्य ली।#MannKiBaat pic.twitter.com/QIRj4dGnFn
— Narendra Modi (@narendramodi) October 26, 2025
"ਥਾਈਲੈਂਡ ਦੀ ਰਾਜਮਾਤਾ ਮਹਾਰਾਣੀ ਸਿਰੀਕਿਤ ਦੇ ਦੇਹਾਂਤ ’ਤੇ ਮੈਨੂੰ ਡੂੰਘਾ ਦੁੱਖ ਹੋਇਆ ਹੈ। ਜਨ ਸੇਵਾ ਪ੍ਰਤੀ ਉਨ੍ਹਾਂ ਦਾ ਜੀਵਨ ਭਰ ਦਾ ਸਮਰਪਣ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸ ਡੂੰਘੇ ਦੁੱਖ ਦੀ ਘੜੀ ਵਿੱਚ ਮਹਾਮਹਿਮ ਨਰੇਸ਼, ਸ਼ਾਹੀ ਪਰਿਵਾਰ ਦੇ ਮੈਂਬਰਾਂ ਅਤੇ ਥਾਈਲੈਂਡ ਦੀ ਜਨਤਾ ਪ੍ਰਤੀ ਮੇਰੀ ਸੰਵੇਦਨਾ।"
I am deeply saddened by the passing of Her Majesty Queen Sirikit, The Queen Mother of Thailand. Her lifelong dedication to public service will continue to inspire generations. My heartfelt condolences to His Majesty The King, the members of the Royal Family and the people of…
— Narendra Modi (@narendramodi) October 26, 2025
“एषः अतीव मोदावहः यत् अस्माकं संस्कृतेः माध्यमेन सामाजिकसञ्जालपटलानां च माध्यमेन संस्कृतं साम्प्रतं किञ्चन नवं प्राणवायुं प्राप्नोति। एतस्यां दिशि अस्माकं युवानः यथाविधान् रोचकप्रयासान् समाचरन्ति, तेषां प्रयासाः अतीव प्रेरणाप्रदायकाः सन्ति।
#MannKiBaat”
एषः अतीव मोदावहः यत् अस्माकं संस्कृतेः माध्यमेन सामाजिकसञ्जालपटलानां च माध्यमेन संस्कृतं साम्प्रतं किञ्चन नवं प्राणवायुं प्राप्नोति। एतस्यां दिशि अस्माकं युवानः यथाविधान् रोचकप्रयासान् समाचरन्ति, तेषां प्रयासाः अतीव प्रेरणाप्रदायकाः सन्ति।#MannKiBaat pic.twitter.com/uOiTT4WEBe
— Narendra Modi (@narendramodi) October 26, 2025
“ਬਹਾਦਰ ਕੋਮਾਰਾਮ ਭੀਮ ਨੂੰ ਸ਼ਰਧਾਂਜਲੀ ਦਿੱਤੀ ਅਤੇ ਬਸਤੀਵਾਦੀ ਸ਼ਾਸਕਾਂ ਅਤੇ ਦਮਨਕਾਰੀ ਨਿਜ਼ਾਮ ਨਾਲ ਲੜਨ ਦੇ ਉਨ੍ਹਾਂ ਦੇ ਅਭੁੱਲ ਯਤਨਾਂ ਨੂੰ ਯਾਦ ਕੀਤਾ।
#MannKiBaat”
Paid homage to the brave Komaram Bheem and recalled his monumental efforts to fight colonial rulers and the oppressive Nizam.#MannKiBaat pic.twitter.com/0aLx6jk05y
— Narendra Modi (@narendramodi) October 26, 2025
“సాహసవీరుడైన కొమరం భీమ్కు నివాళులర్పించి, వలస పాలకులకు, నిరంకుశుడైన నిజాంకు వ్యతిరేకంగా ఆయన చేసిన పోరాటాన్ని స్మరించుకున్నాను.
#MannKiBaat”
సాహసవీరుడైన కొమరం భీమ్కు నివాళులర్పించి, వలస పాలకులకు, నిరంకుశుడైన నిజాంకు వ్యతిరేకంగా ఆయన చేసిన పోరాటాన్ని స్మరించుకున్నాను.#MannKiBaat pic.twitter.com/qp9yO0STGV
— Narendra Modi (@narendramodi) October 26, 2025
“15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਹੈ। ਇਸ ਦਿਨ ਨੂੰ ਅਸੀਂ ਜਨਜਾਤੀ ਗੌਰਵ ਦਿਵਸ ਵਜੋਂ ਮਨਾਉਂਦੇ ਹਾਂ। ਜਨਜਾਤੀ ਭਾਈਚਾਰਿਆਂ ਦੇ ਅਧਿਕਾਰਾਂ ਲਈ ਉਨ੍ਹਾਂ ਦਾ ਸੰਘਰਸ਼ ਅਤੇ ਹੌਸਲਾ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ।
#MannKiBaat”
15 नवंबर को भगवान बिरसा मुंडा की जयंती है। इस दिन को हम जनजातीय गौरव दिवस के रूप में मनाते हैं। जनजातीय समुदायों के अधिकारों के लिए उनका संघर्ष और साहस हर पीढ़ी को प्रेरित करता रहेगा।#MannKiBaat pic.twitter.com/bUElJgCRTN
— Narendra Modi (@narendramodi) October 26, 2025
***
ਐੱਮਜੇਪੀਐੱਸ/ਐੱਸਆਰ
(Release ID: 2182936)
Visitor Counter : 2
Read this release in:
Malayalam
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Kannada