ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਪਣੇ ਆਂਧਰਾ ਪ੍ਰਦੇਸ਼ ਦੇ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
16 OCT 2025 9:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਂਧਰਾ ਪ੍ਰਦੇਸ਼ ਦੇ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀਸੈਲਮ ਵਿੱਚ ਸ਼੍ਰੀ ਮੋਦੀ ਨੇ ਸ਼੍ਰੀ ਭ੍ਰਾਮਰਾਂਬਾ ਮੱਲਿਕਾਰਜੁਨ ਸਵਾਮੀ ਵਰਲਾ ਦੇਵਸਥਾਨਮ ਵਿੱਚ ਪ੍ਰਾਰਥਨਾ ਕੀਤੀ ਅਤੇ ਸ਼੍ਰੀ ਸ਼ਿਵਾਜੀ ਧਿਆਨ ਮੰਦਿਰ ਅਤੇ ਸ਼੍ਰੀ ਸ਼ਿਵਾਜੀ ਦਰਬਾਰ ਹਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਕੁਰਨੂਲ ਵਿੱਚ ਲਗਭਗ ₹13,430 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।
ਐਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਸ਼੍ਰੀ ਮੋਦੀ ਨੇ ਕਿਹਾ:
"ਸ਼੍ਰੀਸੈਲਮ ਵਿਖੇ ਸ਼੍ਰੀ ਭ੍ਰਾਮਰਾਂਬਾ ਮੱਲਿਕਾਰਜੁਨ ਸਵਾਮੀ ਵਰਲਾ ਦੇਵਸਥਾਨਮ ਵਿੱਚ ਪ੍ਰਾਰਥਨਾ ਕੀਤੀ। ਆਪਣੇ ਸਾਥੀ ਭਾਰਤੀਆਂ ਦੀ ਭਲਾਈ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਸਾਰੇ ਸੁਖੀ ਅਤੇ ਖ਼ੁਸ਼ਹਾਲ ਰਹਿਣ।"
“శ్రీశైలంలోని శ్రీ భ్రమరాంభ మల్లికార్జున స్వామి వార్ల దేవస్థానంలో ప్రార్థించుకున్నాను. నా తోటి భారతీయుల సౌభాగ్యం కోసం,వారి ఆరోగ్యం కోసం ప్రార్థించాను. అందరూ సుఖ సౌభాగ్యాలతో ఉండాలని కోరుకుంటున్నాను.”
“ਸ਼੍ਰੀਸ਼ੈਲਮ ਤੋਂ ਕੁਝ ਹੋਰ ਝਲਕੀਆਂ।”
“శ్రీశైలం నుంచి మరి కొన్ని దృశ్యాలు.”
“శ్రీశైలంలోని శ్రీ శివాజీ ధ్యాన మందిరం మరియు శ్రీ శివాజీ దర్బార్ హాల్ను సందర్శించాను. మహాన్ ఛత్రపతి శివాజీ మహారాజ్ 1677లో శ్రీశైలం వచ్చి, శ్రీశైలం మల్లికార్జున మందిరంలో ప్రార్థించారు.
ధ్యాన మందిరంలో ఆయన ధ్యానం చేసి, భ్రమరాంబ దేవి ఆశీస్సులు పొందారు.”
“ਸ਼੍ਰੀਸੈਲਮ ਵਿੱਚ, ਅਸੀਂ ਸ਼੍ਰੀ ਸ਼ਿਵਾਜੀ ਧਿਆਨ ਮੰਦਿਰ ਅਤੇ ਸ਼੍ਰੀ ਸ਼ਿਵਾਜੀ ਦਰਬਾਰ ਹਾਲ ਗਏ। ਮਹਾਨ ਛਤਰਪਤੀ ਸ਼ਿਵਾਜੀ ਮਹਾਰਾਜ 1677 ਵਿੱਚ ਸ਼੍ਰੀਸੈਲਮ ਆਏ ਸੀ ਅਤੇ ਉਨ੍ਹਾਂ ਨੇ ਸ਼੍ਰੀਸੈਲਮ ਮੱਲਿਕਾਰਜੁਨ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਸੀ।
ਧਿਆਨ ਮੰਦਿਰ ਉਹ ਥਾਂ ਹੈ, ਜਿੱਥੇ ਉਨ੍ਹਾਂ ਨੇ ਧਿਆਨ ਕੀਤਾ ਅਤੇ ਭ੍ਰਾਮਰਾਂਬਾ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੀ।
“ਸ਼੍ਰੀਸੈਲਮ ਵਿੱਚ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਪਵਿੱਤਰ ਸਥਾਨ ਦੇ ਹਰ ਹਿੱਸੇ ਵਿੱਚ ਬ੍ਰਹਮਤਾ ਹੈ। ਮੈਂ ਇੱਥੇ ਦੇ ਲੋਕਾਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਦਾ ਧੰਨਵਾਦ ਕਰਦਾ ਹਾਂ।
ਸ਼੍ਰੀ ਭ੍ਰਾਮਾਰਾਂਬਿਕਾ ਦੇਵੀ ਅਤੇ ਮੱਲਿਕਾਰਜੁਨ ਸਵਾਮੀ ਹਮੇਸ਼ਾ ਸਾਡੇ ਦੇਸ਼ ਨੂੰ ਆਸ਼ੀਰਵਾਦ ਦਿੰਦੇ ਰਹਿਣ।”
“శ్రీశైలం క్షేత్రంలో ఉండటం అపారమైన ఆనందాన్ని ఇస్తుంది. ఈ పవిత్ర స్థలంలో అడుగడుగున దైవత్వం నిండి ఉంది. ఇక్కడి ప్రజల సాదర స్వాగతానికి నేను కృతజ్ఞుడిని.
శ్రీ భ్రమరాంబికా దేవి, మల్లికార్జున స్వామి వార్లు ఎల్లప్పుడూ మన దేశాన్ని ఆశీర్వదించాలని కోరుకుంటున్నాను.”
"ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਆਂਧਰਾ ਪ੍ਰਦੇਸ਼ ਨੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਇਹ ਜ਼ਰੂਰੀ ਹੈ ਕਿ ਰਾਇਲਸੀਮਾ ਵੀ ਤਰੱਕੀ ਕਰੇ। ਆਂਧਰਾ ਪ੍ਰਦੇਸ਼ ਵਿੱਚ ਚੰਦਰਬਾਬੂ ਨਾਇਡੂ ਜੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।
@ncbn"
"ਹਾਲ ਹੀ ਦੇ ਸਾਲਾਂ ਵਿੱਚ, ਆਂਧਰਾ ਪ੍ਰਦੇਸ਼ ਨੇ ਊਰਜਾ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ, ਉਹ ਨਾ ਸਿਰਫ਼ ਰਾਜ ਦੀ ਊਰਜਾ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕਰਨ ਵਿੱਚ ਯੋਗਦਾਨ ਦੇਣਗੇ, ਸਗੋਂ ਇਸ ਖੇਤਰ ਵਿੱਚ ਭਾਰਤ ਦੇ ਸਮੁੱਚੇ ਵਿਕਾਸ ਵਿੱਚ ਵੀ ਯੋਗਦਾਨ ਦੇਣਗੇ।"
"ਆਂਧਰਾ ਪ੍ਰਦੇਸ਼ ਵਿੱਚ ਵਿਕਸਿਤ ਕੀਤਾ ਜਾ ਰਿਹਾ ਭਾਰਤ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਬ ਪੂਰੀ ਦੁਨੀਆ ਨੂੰ ਲਾਭ ਪਹੁੰਚਾਏਗਾ। ਇਹ ਪ੍ਰੋਜੈਕਟ ਵਿਸ਼ਾਖਾਪਟਨਮ ਨੂੰ ਇੱਕ ਗਲੋਬਲ ਏਆਈ ਅਤੇ ਕਨੈਕਟੀਵਿਟੀ ਹੱਬ ਵਜੋਂ ਇੱਕ ਨਵੀਂ ਪਛਾਣ ਦੇਵੇਗਾ।"
@naralokesh"
ਮੈਨੂੰ ਖ਼ੁਸ਼ੀ ਹੈ ਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਕੁਰਨੂਲ ਨੂੰ ਇੱਕ ਡਰੋਨ ਹੱਬ ਬਣਾਉਣ ਦਾ ਸੰਕਲਪ ਲਿਆ ਹੈ। ਇਹ ਯਤਨ ਭਵਿੱਖ ਦੀਆਂ ਤਕਨਾਲੋਜੀਆਂ ਲਈ ਨਵੇਂ ਰਾਹ ਖੋਲ੍ਹੇਗੀ ਅਤੇ ਰਾਜ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੌਕੇ ਪੈਦਾ ਕਰੇਗੀ।
ਰਾਜ ਭਰ ਵਿੱਚ 'ਸੁਪਰ ਜੀਐੱਸਟੀ, ਸੁਪਰ ਸੇਵਿੰਗਜ਼' ਮੁਹਿੰਮ ਦੀ ਸਫਲਤਾ ਲਈ ਆਂਧਰਾ ਪ੍ਰਦੇਸ਼ ਸਰਕਾਰ, ਖਾਸ ਕਰਕੇ ਮੰਤਰੀ ਨਾਰਾ ਲੋਕੇਸ਼ ਜੀ ਨੂੰ ਵਧਾਈਆਂ। ਨਵੀਨਤਾਕਾਰੀ ਮੁਕਾਬਲਿਆਂ ਰਾਹੀਂ, ਉਹ ਨੌਜਵਾਨਾਂ ਵਿੱਚ ਜੀਐੱਸਟੀ ਦੀ ਸਮਝ ਨੂੰ ਡੂੰਘਾ ਕਰਨ ਵਿੱਚ ਸਫਲ ਰਹੇ।
@naralokesh"
"ਬਿਹਾਰ ਵਿੱਚ ਐੱਨਡੀਏ ਦੀਆਂ ਸੰਭਾਵਨਾਵਾਂ ਬਾਰੇ ਇੰਨੀ ਚੰਗੀ ਹਿੰਦੀ ਵਿੱਚ ਗੱਲ ਕਰਕੇ, ਚੰਦਰਬਾਬੂ ਨਾਇਡੂ ਜੀ ਨੇ ਨਾ ਸਿਰਫ਼ ਪੂਰੇ ਬਿਹਾਰ ਵਿੱਚ ਕਈ ਐੱਨਡੀਏ ਵਰਕਰਾਂ ਦਾ ਦਿਲ ਜਿੱਤਿਆ ਹੈ, ਸਗੋਂ 'ਏਕ ਭਾਰਤ, ਸ੍ਰੇਸ਼ਠ ਭਾਰਤ' ਪ੍ਰਤੀ ਆਪਣੀ ਡੂੰਘੀ ਵਚਨਬੱਧਤਾ ਦਾ ਪ੍ਰਦਰਸ਼ਨ ਵੀ ਕੀਤਾ ਹੈ।"
@ncbn"
"ਕੁਰਨੂਲ ਵਿੱਚ ਉਤਸ਼ਾਹ ਅਸਾਧਾਰਨ ਸੀ! ਲੋਕ ਉਨ੍ਹਾਂ ਵਿਕਾਸ ਕਾਰਜਾਂ ਤੋਂ ਅਸਲ ਵਿੱਚ ਬੇਹੱਦ ਖ਼ੁਸ਼ ਹਨ, ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ।"
"వికసిత్ భారత్ సాకారామవడానికి , ఆంధ్రప్రదేశ్ కీలక పాత్ర పోషించాల్సి ఉంది మరియు ఆంధ్రప్రదేశ్లో రాయలసీమ కూడా అభివృద్ధి చెందడం ముఖ్యం. చంద్రబాబు నాయుడుగారి నేతృత్వంలోని ఎన్డిఎ ప్రభుత్వం రాష్ట్ర సమగ్రాభివృద్ధికి కట్టుబడి ఉంది. @ncbn"
"ఈ మధ్య కాలంలో , ఆంధ్రప్రదేశ్ ఇంధన రంగంలో గణనీయమైన పురోగతిని సాధించింది. ఈ రోజు ప్రారంభించబడిన ప్రాజెక్టులు కేవలం రాష్ట్రం యొక్క ఇంధన సామర్థ్యాన్ని పెంచడమే కాకుండా, ఈ రంగంలో మొత్తం భారతదేశం యొక్క వృద్ధికి దోహదం చేస్తాయి."
"దేశంలో నే మొట్టమొదటి ఆర్టిఫిషియల్ ఇంటెలిజెన్స్ హబ్ను ఆంధ్రప్రదేశ్లో అభివృద్ధి చేయనున్నారు.ఇది ప్రపంచ మంతటకి ప్రయోజనం చేకూరుస్తుంది. ఈ ప్రాజెక్ట్ ప్రపంచ AI మరియు కనెక్టివిటీ హబ్గా విశాఖపట్నంనకు కొత్త గుర్తింపునిస్తుంది."
"ఆంధ్రప్రదేశ్ రాష్ట్ర ప్రభుత్వం కర్నూలును డ్రోన్ హబ్గా మార్చాలనుకోవడం నాకు సంతోషాన్నిచ్చింది. ఈ ప్రయత్నం భవిష్యత్ సాంకేతిక పరిజ్ఞానాలకు నూతన మార్గాలను సూచిస్తుంది మరియు రాష్ట్రవ్యాప్తంగా వివిధ రంగాలలో అవకాశాలను సృష్టిస్తుంది."
"రాష్ట్రవ్యాప్తంగా ‘సూపర్ జీఎస్టీ , సూపర్ సేవింగ్స్’ ప్రచారాన్ని విజయవంతంగా నిర్వహించినందుకు ఆంధ్రప్రదేశ్ ప్రభుత్వానికి, ముఖ్యంగా మంత్రి నారా లోకేష్ గారికి అభినందనలు తెలియజేస్తున్నాను. సృజనాత్మక పోటీల ద్వారా, యువతలో జీఎస్టీ పట్ల అవగాహన పెంచగలిగారు. @naralokesh"
"బీహార్లో ఎన్డీఎ విజయావకాశాల గురించి చంద్రబాబు నాయుడు గారు స్వచ్ఛమైన హిందీలో మాట్లాడం ద్వారా అనేక మంది ఎన్డీఎ కార్యకర్తల హృదయాలను గెలుచుకోవడమే కాకుండా ‘ఏక్ భారత్ శ్రేష్ఠ భారత్’ పట్ల లోతైన నిబద్ధతను కూడా చూపించారు. @ncbn"
"కర్నూలులో ప్రజల ఉత్సాహం అసాధారణం! ఈరోజు ప్రారంభించిన అభివృద్ధి పనుల పట్ల ప్రజలు ఎంతో సంతోషంగా ఉన్నారు."
https://x.com/narendramodi/status/1978734782881112482
https://x.com/narendramodi/status/1978735015992131689
https://x.com/narendramodi/status/1978735445836968056
https://x.com/narendramodi/status/1978735909345296535
https://x.com/narendramodi/status/1978762660083585212
https://x.com/narendramodi/status/1978765603587465674
https://x.com/narendramodi/status/1978765913018052844
https://x.com/narendramodi/status/1978775857897345126
https://x.com/narendramodi/status/1978776257392185513
https://x.com/narendramodi/status/1978834825361453249
https://x.com/narendramodi/status/1978835107126366466
https://x.com/narendramodi/status/1978835399897227594
https://x.com/narendramodi/status/1978835685059518929
https://x.com/narendramodi/status/1978836086282387656
https://x.com/narendramodi/status/1978836456329097330
https://x.com/narendramodi/status/1978836892570243476
https://x.com/narendramodi/status/1978869214698967403
https://x.com/narendramodi/status/1978869547114336512
https://x.com/narendramodi/status/1978869799389220880
https://x.com/narendramodi/status/1978870042365219315
https://x.com/narendramodi/status/1978870299069186150
https://x.com/narendramodi/status/1978870593123483896
https://x.com/narendramodi/status/1978872512403706322
************
ਐੱਮਜੇਪੀਐੱਸ/ਐੱਸਆਰ
(Release ID: 2180243)
Visitor Counter : 4
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam