ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੀਐੱਸਟੀ ਬੱਚਤ ਉਤਸਵ ਮਨਾਉਣ ਲਈ ਸਾਰੇ ਨਾਗਰਿਕਾਂ ਨੂੰ ਪੱਤਰ ਲਿਖਿਆ
प्रविष्टि तिथि:
22 SEP 2025 6:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਤਿਉਹਾਰਾਂ ਦੇ ਸੀਜ਼ਨ ਵਿੱਚ ‘ਜੀਐੱਸਟੀ ਬੱਚਤ ਉਤਸਵ’ ਮਨਾਉਣ ਲਈ ਸਾਰੇ ਨਾਗਰਿਕਾਂ ਨੂੰ ਇੱਕ ਪੱਤਰ ਲਿਖਿਆ ਹੈ। ਸ਼੍ਰੀ ਮੋਦੀ ਨੇ ਕਿਹਾ, ‘‘ਜੀਐੱਸਟੀ ਦੀਆਂ ਘੱਟ ਦਰਾਂ ਹਰ ਪਰਿਵਾਰ ਲਈ ਵਧੇਰੇ ਬੱਚਤ ਅਤੇ ਕਾਰੋਬਾਰਾਂ ਲਈ ਵਧੇਰੇ ਸੌਖ ਦਾ ਪ੍ਰਤੀਕ ਹਨ।’’
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤੀ:
‘‘ਇਸ ਤਿਉਹਾਰਾਂ ਦੇ ਸੀਜ਼ਨ ਵਿੱਚ, ਆਓ ‘ਜੀਐੱਸਟੀ ਬੱਚਤ ਉਤਸਵ’ ਮਨਾਈਏ! ਘੱਟ ਜੀਐੱਸਟੀ ਦਰਾਂ ਦਾ ਅਰਥ ਹੈ ਹਰ ਘਰ ਲਈ ਵਧੇਰੇ ਬੱਚਤ ਅਤੇ ਕਾਰੋਬਾਰਾਂ ਲਈ ਵਧੇਰੇ ਸੌਖ।’’
https://x.com/narendramodi/status/1970085771127517271
‘‘ਆਓ, ‘ਜੀਐੱਸਟੀ ਬੱਚਤ ਉਤਸਵ’ ਨਾਲ ਇਸ ਸੀਜ਼ਨ ਵਿੱਚ ਤਿਉਹਾਰਾਂ ਲਈ ਨਵਾਂ ਉਤਸ਼ਾਹ ਅਤੇ ਨਵਾਂ ਜੋਸ਼ ਭਰੀਏ! ਜੀਐੱਸਟੀ ਦੀ ਨਵੀਂ ਛੋਟ ਦਾ ਮਤਲਬ ਹੈ - ਹਰ ਘਰ ਲਈ ਵੱਧ ਤੋਂ ਵੱਧ ਬੱਚਤ, ਨਾਲ ਹੀ ਵਪਾਰ ਅਤੇ ਕਾਰੋਬਾਰ ਲਈ ਵੱਡੀ ਰਾਹਤ।’’
https://x.com/narendramodi/status/1970085503186649567
***
ਐਮਜੇਪੀਐਸ/ਵੀਜੇ
(रिलीज़ आईडी: 2169945)
आगंतुक पटल : 21
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali-TR
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam