ਵਿੱਤ ਮੰਤਰਾਲਾ
ਕੇਂਦਰ ਸਰਕਾਰ ਨੇ ਕਪਾਹ ‘ਤੇ ਇੰਮਪੋਰਟ ਡਿਊਟੀ ਛੋਟ ਦੀ ਸੀਮਾ 31 ਦਸੰਬਰ 2025 ਤੱਕ ਵਧਾਈ
Posted On:
28 AUG 2025 8:48AM by PIB Chandigarh
ਕੇਂਦਰ ਸਰਕਾਰ ਨੇ ਇੰਡੀਅਨ ਟੈਕਸਟਾਈਲ ਸੈਕਟਰ ਲਈ ਕਪਾਹ ਦੀ ਉਪਲਬਧਤਾ ਵਧਾਉਣ ਲਈ 19 ਅਗਸਤ 2025 ਤੋਂ 30 ਸਤੰਬਰ, 2025 ਤੱਕ ਕਪਾਹ ‘ਤੇ ਇੰਮਪੋਰਟ ਡਿਊਟੀ ਵਿੱਚ ਅਸਥਾਈ ਛੋਟ ਦਿੱਤੀ ਸੀ। ਨਿਰਯਾਤਕਾਂ ਨੂੰ ਹੋਰ ਵਧੇਰੇ ਸਮਰਥਨ ਦੇਣ ਲਈ ਕੇਂਦਰ ਸਰਕਾਰ ਨੇ ਕਪਾਹ (ਐੱਚਐੱਸ 5201) ‘ਤੇ ਇੰਮਪੋਰਟ ਡਿਊਟੀ ਛੋਟ ਦੀ ਸੀਮਾ ਨੂੰ 30 ਸਤੰਬਰ 2025 ਤੋਂ 31 ਦਸੰਬਰ 2025 ਤੱਕ ਵਧਾਉਣ ਦਾ ਫੈਸਲਾ ਲਿਆ ਹੈ।
ਇਸ ਸੰਦਰਭ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ।
****
ਐੱਨਬੀ/ਕੇਐੱਮਐੱਨ
(Release ID: 2161564)
Visitor Counter : 10