ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਭਾਰਤੀ ਸਿੱਖਿਆ ਨੂੰ ਵੱਧ ਸੰਪੂਰਣ, ਸਮਾਵੇਸ਼ੀ ਅਤੇ ਭਵਿੱਖ ਦੇ ਲਈ ਤਿਆਰ ਕਰਕੇ ਉਸ ਵਿੱਚ ਬਦਲਾਅ ਲਿਆਂਦਾ ਹੈ

प्रविष्टि तिथि: 30 JUL 2025 1:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਭਾਰਤੀ ਸਿੱਖਿਆ ਨੂੰ ਵੱਧ ਸੰਪੂਰਣ, ਸਮਾਵੇਸ਼ੀ ਅਤੇ ਭਵਿੱਖ ਦੇ ਲਈ ਤਿਆਰ ਕਰਕੇ ਉਸ ਵਿੱਚ ਬਦਲਾਅ ਲਿਆਂਦਾ ਹੈ।

ਐਕਸ (X) ‘ਤੇ ਸਿੱਖਿਆ ਮੰਤਰਾਲੇ ਦੀ ਪੋਸਟ ਦਾ ਜਵਾਬ ਦਿੰਦੇ ਹੋਏ, ਪੀਐੱਮਓ ਇੰਡੀਆ ਹੈਂਡਲ ਨੇ ਕਿਹਾ:

“ਕੇਂਦਰੀ ਮੰਤਰੀ ਸ਼੍ਰੀ @dpradhanbjp ਨੇ ਦੱਸਿਆ ਕਿ ਕਿਵੇਂ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਭਾਰਤੀ ਸਿੱਖਿਆ ਨੂੰ ਹੋਰ ਵੱਧ ਸੰਪੂਰਣ, ਸਮਾਵੇਸ਼ੀ ਅਤੇ ਭਵਿੱਖ ਦੇ ਲਈ ਤਿਆਰ ਕਰਕੇ ਉਸ ਵਿੱਚ ਵਿਆਪਕ ਬਦਲਾਅ ਲਿਆਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜ ਸਾਲ ਬਾਅਦ, ਇਸ ਦਾ ਪ੍ਰਭਾਵ ਕਲਾਸਾਂ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ।”

*********

ਐੱਮਜੇਪੀਐੱਸ/ਐੱਸਆਰ


(रिलीज़ आईडी: 2150221) आगंतुक पटल : 28
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Bengali-TR , Manipuri , Bengali , Assamese , Gujarati , Odia , Tamil , Telugu , Telugu , Kannada