ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿਵਯਾ ਦੇਸ਼ਮੁਖ ਨੂੰ ਗ੍ਰੈਂਡਮਾਸਟਰ ਬਣਨ ‘ਤੇ ਵਧਾਈ ਦਿੱਤੀ
प्रविष्टि तिथि:
29 JUL 2025 6:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿਵਯਾ ਦੇਸ਼ਮੁਖ ਨੂੰ 2025 ਫਿਡੇ ਮਹਿਲਾ ਵਿਸ਼ਵ ਕੱਪ ਜਿੱਤਣ ਦੇ ਨਾਲ-ਨਾਲ ਗ੍ਰੈਂਡਮਾਸਟਰ ਬਣਨ ‘ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਉਪਲਭਧੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਸ਼ਤਰੰਜ ਨੂੰ ਨੌਜਵਾਨਾਂ ਦਰਮਿਆਨ ਹੋਰ ਜ਼ਿਆਦਾ ਲੋਕਪ੍ਰਿਯ ਬਣਾਉਣ ਵਿੱਚ ਯੋਗਦਾਨ ਦੇਵੇਗੀ।”
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
"ਭਾਰਤੀ ਸ਼ਤਰੰਜ ਲਈ ਇਹ ਇੱਕ ਸ਼ਾਨਦਾਰ ਦਿਨ ਰਿਹਾ ਹੈ!
“ਦਿਵਯਾ ਦੇਸ਼ਮੁਖ ਨੇ ਨਾ ਸਿਰਫ਼ 2025 ਦਾ ਫਿਡੇ (FIDE) ਮਹਿਲਾ ਵਿਸ਼ਵ ਕੱਪ ਜਿੱਤਿਆ ਹੈ, ਸਗੋਂ ਇੱਕ ਗ੍ਰੈਂਡਮਾਸਟਰ ਵੀ ਬਣੀ ਹੈ। ਉਨ੍ਹਾਂ ਨੂੰ ਵਧਾਈਆਂ। ਉਨ੍ਹਾਂ ਦੀ ਇਹ ਉਪਲਬਧੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਨੌਜਵਾਨਾਂ ਵਿੱਚ ਸ਼ਤਰੰਜ ਨੂੰ ਹੋਰ ਵੀ ਪ੍ਰਸਿੱਧ ਬਣਾਉਣ ਵਿੱਚ ਯੋਗਦਾਨ ਦੇਵੇਗੀ।"
@DivyaDeshmukh05
****
ਐੱਮਜੇਪੀਐੱਸ /ਵੀਜੇ
(रिलीज़ आईडी: 2149630)
आगंतुक पटल : 19
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam