ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਾਲਦੀਵ ਦੀ ਸਰਕਾਰੀ ਯਾਤਰਾ ਦੌਰਾਨ ਕੀਤੇ ਗਏ ਸਮਝੌਤਿਆਂ ਦੇ ਪਰਿਣਾਮਾਂ ਦੀ ਸੂਚੀ
Posted On:
26 JUL 2025 7:19AM by PIB Chandigarh
ਲੜੀ ਨੰ.
|
ਸਮਝੌਤੇ/ਸਹਿਮਤੀ ਪੱਤਰ
|
1.
|
ਮਾਲਦੀਵ ਨੂੰ 4,850 ਕਰੋੜ ਰੁਪਏ ਦੀ ਲੋਨ ਸਹਾਇਤਾ (ਐੱਲਓਸੀ) ਦਾ ਵਿਸਤਾਰ ਕੀਤਾ ਗਿਆ
|
2.
|
ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਲੋਨ ਸਹਾਇਤਾ ‘ਤੇ ਮਾਲਦੀਵ ਦੇ ਸਲਾਨਾ ਲੋਨ ਅਦਾਇਗੀ ਦੀਆਂ ਜ਼ਿੰਮੇਵਾਰੀਆਂ ਵਿੱਚ ਕਮੀ ਕੀਤੀ ਗਈ
|
3.
|
ਭਾਰਤ-ਮਾਲਦੀਵ ਮੁਫਤ ਵਪਾਰ ਸਮਝੌਤੇ (ਆਈਐੱਮਐੱਫਟੀਏ) ‘ਤੇ ਵਾਰਤਾ ਦੀ ਸ਼ੁਰੂਆਤ ਕੀਤੀ ਗਈ
|
4.
|
ਭਾਰਤ-ਮਾਲਦੀਵ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ‘ਤੇ ਸੰਯੁਕਤ ਤੌਰ ‘ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ ਗਿਆ
|
ਲੜੀ ਨੰ.
|
ਉਦਘਾਟਨ/ਸੌਂਪਣਾ
|
1.
|
ਭਾਰਤ ਦੀ ਵਿਕ੍ਰੇਤਾ ਲੋਨ ਸੁਵਿਧਾਵਾਂ ਦੇ ਤਹਿਤ ਹੁਲਹੁਮਾਲੇ ਵਿੱਚ 3,300 ਸਮਾਜਿਕ ਆਵਾਸ ਇਕਾਈਆਂ ਸੌਂਪੀਆਂ ਗਈਆਂ
|
2.
|
ਅੱਡੂ ਸ਼ਹਿਰ ਵਿੱਚ ਸੜਕ ਅਤੇ ਜਲ ਨਿਕਾਸੀ ਪ੍ਰਣਾਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ
|
3.
|
ਮਾਲਦੀਵ ਵਿੱਚ ਉੱਚ ਪ੍ਰਭਾਵ ਵਾਲੇ 6 ਭਾਈਚਾਰਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ
|
4.
|
72 ਵਾਹਨ ਅਤੇ ਹੋਰ ਉਪਕਰਣ ਸੌਂਪੇ ਗਏ
|
5.
|
ਦੋ ਭੀਸਮ ਹੈਲਥ ਕਿਊਬ ਸੈੱਟ ਸੌਂਪੇ ਗਏ
|
6.
|
ਮਾਲੇ ਵਿੱਚ ਰੱਖਿਆ ਮੰਤਰਾਲੇ ਭਵਨ ਦਾ ਉਦਘਾਟਨ ਕੀਤਾ ਗਿਆ
|
ਲੜੀ ਨੰ.
|
ਸਹਿਮਤੀ ਪੱਤਰਾਂ/ਸਮਝੌਤਿਆਂ ਦਾ ਅਦਾਨ-ਪ੍ਰਦਾਨ
|
ਮਾਲਦੀਵ ਵੱਲੋਂ ਪ੍ਰਤੀਨਿਧੀ
|
ਭਾਰਤ ਵੱਲੋਂ ਪ੍ਰਤੀਨਿਧੀ
|
1.
|
ਮਾਲਦੀਵ ਨੂੰ 4,850 ਕਰੋੜ ਰੁਪਏ ਦੀ ਲੋਨ ਸਹਾਇਤਾ ਦੇ ਲਈ ਸਮਝੌਤਾ
|
ਸ਼੍ਰੀ ਮੂਸਾ ਜ਼ਮੀਰ, ਵਿੱਤ ਅਤੇ ਯੋਜਨਾ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
2.
|
ਭਾਰਤ ਸਰਕਾਰ ਦੁਆਰਾ ਵਿੱਤਪੋਸ਼ਿਤ ਲੋਨ ਸਹਾਇਤਾ ‘ਤੇ ਮਾਲਦੀਵ ਦੇ ਸਲਾਨਾ ਲੋਨ ਅਦਾਇਗੀ ਦੀਆਂ ਜ਼ਿੰਮੇਵਾਰੀਆਂ ਨੂੰ ਘੱਟ ਕਰਨ ‘ਤੇ ਸੰਸ਼ੋਧਨ ਸਮਝੌਤਾ
|
ਸ਼੍ਰੀ ਮੂਸਾ ਜ਼ਮੀਰ, ਵਿੱਤ ਅਤੇ ਯੋਜਨਾ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
3.
|
ਭਾਰਤ-ਮਾਲਦੀਵ ਮੁਫਤ ਵਪਾਰ ਸਮਝੌਤੇ (ਐੱਫਟੀਏ) ਦੇ ਹਵਾਲੇ ਦੀਆਂ ਸ਼ਰਤਾਂ
|
ਸ਼੍ਰੀ ਮੋਹਮਦ ਸਈਦ, ਆਰਥਿਕ ਵਿਕਾਸ ਅਤੇ ਵਪਾਰ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
4.
|
ਮੱਛੀ ਪਾਲਨ ਅਤੇ ਜਲ ਖੇਤੀਬਾੜੀ (ਐਕੁਆਕਲਚਰ) ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ
|
ਸ਼੍ਰੀ ਅਹਿਮਦ ਸ਼ਿਯਾਮ, ਮੱਛੀ ਪਾਲਨ ਅਤੇ ਸਮੁੰਦਰੀ ਸੰਸਾਧਨ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
5.
|
ਇੰਡੀਅਨ ਇੰਸਟੀਟਿਊਟ ਆਵ ਟ੍ਰੋਪੀਕਲ ਮੀਟਰੋਲੋਜੀ (ਆਈਆਈਟੀਐੱਮ), ਪ੍ਰਿਥਵੀ ਵਿਗਿਆਨ ਮੰਤਰਾਲਾ ਅਤੇ ਮਾਲਦੀਵ ਮੌਸਮ ਵਿਗਿਆਨ ਸੇਵਾ (ਐੱਮਐੱਮਐੱਸ), ਟੂਰਿਜ਼ਮ ਅਤੇ ਵਾਤਾਵਰਣ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ
|
ਸ਼੍ਰੀ ਥੋਰਿਕ ਇਬ੍ਰਾਹਿਮ, ਟੂਰਿਜ਼ਮ ਅਤੇ ਵਾਤਾਵਰਣ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
6.
|
ਭਾਰਤ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਮਾਲਦੀਵ ਦੇ ਗ੍ਰਹਿ ਸੁਰੱਖਿਆ ਅਤੇ ਟੈਕਨੋਲੋਜੀ ਮੰਤਰਾਲੇ ਦਰਮਿਆਨ ਡਿਜੀਟਲ ਪਰਿਵਰਤਨ ਦੇ ਲਈ ਜਨ ਸੰਖਿਆ ਪੱਧਰ ‘ਤੇ ਲਾਗੂ ਸਫਲ ਡਿਜੀਟਲ ਸਮਾਧਾਨਾਂ ਨੂੰ ਸਾਂਝਾ ਕਰਨ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ
|
ਸ਼੍ਰੀ ਅਲੀ ਇਹੁਸਾਨ, ਗ੍ਰਹਿ ਸੁਰੱਖਿਆ ਅਤੇ ਟੈਕਨੋਲੋਜੀ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
7.
|
ਮਾਲਦੀਵ ਦੁਆਰਾ ਭਾਰਤੀ ਫਾਰਮਾਕੋਪੀਆ (ਆਈਪੀ) ਨੂੰ ਮਾਨਤਾ ਦੇਣ ‘ਤੇ ਸਹਿਮਤੀ ਪੱਤਰ
|
ਸ਼੍ਰੀ ਅਬਦੁੱਲਾ ਨਾਜ਼ਿਮ ਇਬ੍ਰਾਹਿਮ, ਸਿਹਤ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
8.
|
ਮਾਲਦੀਵ ਵਿੱਚ ਯੂਪੀਆਈ ਦੇ ਉਪਯੋਗ ‘ਤੇ ਭਾਰਤ ਦੇ ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟ ਲਿਮਿਟੇਡ (ਐੱਨਆਈਪੀਐੱਲ) ਅਤੇ ਮਾਲਦੀਵ ਮੌਦ੍ਰਿਕ ਅਥਾਰਿਟੀ (ਐੱਮਐੱਮਏ) ਦਰਮਿਆਨ ਨੈੱਟਵਰਕ-ਟੂ-ਨੈੱਟਵਰਕ ਸਮਝੌਤਾ
|
ਡਾ. ਅਬਦੁੱਲਾ ਖਲੀਲ, ਵਿਦੇਸ਼ ਮੰਤਰੀ
|
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ
|
****
ਐੱਮਜੇਪੀਐੱਸ/ਵੀਜੇ

(Release ID: 2148878)
|