ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਚਾਰਟਰਡ ਅਕਾਊਂਟੈਂਟਸ ਦਿਵਸ ‘ਤੇ ਚਾਰਟਰਡ ਅਕਾਊਂਟੈਂਟਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 01 JUL 2025 9:34AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ, ਅੱਜ ਚਾਰਟਰਡ ਅਕਾਊਂਟੈਂਟਸ  ਦਿਵਸ ਦੇ ਅਵਸਰ ‘ਤੇ ਸਾਰੇ ਚਾਰਟਰਡ ਅਕਾਊਂਟੈਂਟਸ  ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟਸ  (ਸੀਏ/CA) ਦੇ ਕੰਮ ਦੀ ਸਟੀਕਤਾ ਅਤੇ ਮੁਹਾਰਤ ਹਰ ਸੰਗਠਨ ਦੇ ਲਈ ਜ਼ਰੂਰੀ ਹੈ।

 ਸ਼੍ਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਸਾਰੇ ਚਾਰਟਰਡ ਅਕਾਊਂਟੈਂਟਸ  ਨੂੰ ਸੀਏ ਦਿਵਸ (CA Day) ਦੀਆਂ ਹਾਰਦਿਕ ਸ਼ੁਭਕਾਮਨਾਵਾਂ! ਉਨ੍ਹਾਂ ਦੇ ਕੰਮ ਦੀ ਸਟੀਕਤਾ ਅਤੇ ਮੁਹਾਰਤ ਹਰ ਸੰਗਠਨ ਦੇ ਲਈ ਜ਼ਰੂਰੀ ਹੈ। ਅਨੁਪਾਲਨ ਅਤੇ ਪਾਰਦਰਸ਼ਤਾ ‘ਤੇ ਜ਼ੋਰ ਦੇ ਕੇ, ਉਹ ਇੱਕ ਤੰਦਰੁਸਤ ਅਰਥਵਿਵਸਥਾ ਵਿੱਚ ਯੋਗਦਾਨ ਕਰਦੇ ਹਨ। ਸਫ਼ਲ ਕਾਰਪੋਰੇਸ਼ਨਾਂ ਦੇ ਪੋਸ਼ਣ ਵਿੱਚ ਉਨ੍ਹਾਂ ਦੀ ਭੂਮਿਕਾ ਭੀ ਉਤਕ੍ਰਿਸ਼ਟ ਹੈ।”

 

*****

ਐੱਮਜੇਪੀਐੱਸ/ਵੀਜੇ


(रिलीज़ आईडी: 2141084) आगंतुक पटल : 10
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Assamese , Manipuri , Gujarati , Odia , Tamil , Telugu , Kannada , Malayalam