ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਮਾਵੇਸ਼ੀ ਵਿਕਾਸ ਅਤੇ ਰਾਸ਼ਟਰੀ ਸਸ਼ਕਤੀਕਰਣ ਦੇ 11 ਵਰ੍ਹਿਆਂ ‘ਤੇ ਪ੍ਰਕਾਸ਼ ਪਾਉਣ ਵਾਲਾ ਇੱਕ ਲੇਖ ਸਾਂਝਾ ਕੀਤਾ
प्रविष्टि तिथि:
11 JUN 2025 1:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ 11 ਵਰ੍ਹਿਆਂ ਦੇ ਸਮਾਵੇਸ਼ੀ ਵਿਕਾਸ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਜ਼ੋਰ ਦਿੱਤਾ ਗਿਆ ਹੈ। ਇਹ ਇੱਕ ਐਸੀ ਯਾਤਰਾ ਹੈ ਜਿਸ ਨੇ ਰਾਸ਼ਟਰ ਨੂੰ ਜ਼ਿਕਰਯੋਗ ਤਰੀਕਿਆਂ ਨਾਲ ਸਸ਼ਕਤ, ਉੱਨਤ ਕੀਤਾ ਅਤੇ ਅੱਗੇ ਵਧਾਇਆ ਹੈ।
ਐਕਸ (X) ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਕੇਂਦਰੀ ਮੰਤਰੀ ਸ਼੍ਰੀ ਅਸ਼ਵਿਣੀ ਵੈਸ਼ਣਵ (@AshwiniVaishnaw) ਨੇ ਸਮਾਵੇਸ਼ੀ ਵਿਕਾਸ ਦੇ 11 ਵਰ੍ਹਿਆਂ ‘ਤੇ ਵਿਚਾਰ ਕੀਤਾ, ਇੱਕ ਐਸੀ ਯਾਤਰਾ ਜਿਸ ਨੇ ਨਾਗਰਿਕਾਂ ਨੂੰ ਕਈ ਤਰ੍ਹਾਂ ਨਾਲ ਲਾਭਵੰਦ ਕੀਤਾ ਹੈ ਅਤੇ ਸਭ ਤੋਂ ਮਹੱਤਵਪੂਰਨ ਬਾਤ, ਉਨ੍ਹਾਂ ਵਿੱਚ ਇੱਕ ਵਿਸ਼ਵਾਸ ਪੈਦਾ ਕੀਤਾ ਹੈ। ਇੱਕ ਐਸਾ ਵਿਸ਼ਵਾਸ ਜੋ ਰਾਸ਼ਟਰ ਨੂੰ ਸਸ਼ਕਤ ਬਣਾਉਂਦਾ ਹੈ, ਉਥਾਨ ਕਰਦਾ ਹੈ ਅਤੇ ਅੱਗੇ ਵਧਾਉਂਦਾ ਹੈ।
ਇੱਕ ਅੰਤਰਦ੍ਰਿਸ਼ਟੀਪੂਰਨ ਲੇਖ!”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2135665)
आगंतुक पटल : 5
इस विज्ञप्ति को इन भाषाओं में पढ़ें:
Odia
,
Tamil
,
Kannada
,
Malayalam
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Telugu