ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚਨਾਬ ਰੇਲ ਪੁਲ਼ ‘ਤੇ ਗਰਵ (ਮਾਣ) ਨਾਲ ਲਹਿਰਾ ਰਿਹਾ ਹੈ ਤਿਰੰਗਾ : ਪ੍ਰਧਾਨ ਮੰਤਰੀ

प्रविष्टि तिथि: 06 JUN 2025 2:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਤਿਸ਼ਠਿਤ ਚਨਾਬ ਰੇਲ ਪੁਲ ‘ਤੇ ਤਿਰੰਗਾ ਝੰਡਾ ਲਹਿਰਾਉਣ ਦਾ ਉਤਸਵ ਮਨਾਉਂਦੇ ਹੋਏ ਇਸ ਨੂੰ ਅਪਾਰ ਰਾਸ਼ਟਰੀ ਗਰਵ (ਮਾਣ) ਦਾ ਪਲ ਦੱਸਦੇ ਹੋਏ ਇਸ ਨੂੰ ਸਭ ਤੋਂ ਚੁਣੌਤੀ ਭਰਪੂਰਨ ਸਥਾਨਾਂ ‘ਤੇ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਭਾਰਤ ਦੀ ਵਧਦੀ ਸਮਰੱਥਾ ਦਾ ਸਾਖੀ ਕਰਾਰ ਦਿੱਤਾ।

ਇੱਕ ਐਕਸ(X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਚਨਾਬ ਰੇਲ ਪੁਲ਼ ‘ਤੇ ਗਰਵ (ਮਾਣ) ਨਾਲ ਲਹਿਰਾ ਰਿਹਾ ਹੈ ਤਿਰੰਗਾ!

ਇਹ ਅਤਿਅੰਤ ਗਰਵ (ਮਾਣ) ਦੀ ਬਾਤ ਹੈ ਕਿ ਇਹ ਪੁਲ਼ ਖ਼ਾਹਿਸ਼ ਦੇ ਨਾਲ ਲਾਗੂਕਰਨ ਦਾ ਮੇਲ ਹੈਜੋ ਭਾਰਤ ਦੇ ਸਭ ਤੋਂ ਚੁਣੌਤੀਪੂਰਨ ਸਥਾਨਾਂ ‘ਤੇ ਅਤਿਆਧੁਨਿਕ ਬੁਨਿਆਦੀ ਢਾਂਚੇ ਨਿਰਮਾਣ ਦੀ ਵਧਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ।

 

***

ਐੱਮਜੇਪੀਐੱਸ/ਐੱਸਟੀ


(रिलीज़ आईडी: 2134606) आगंतुक पटल : 23
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Bengali-TR , Assamese , Gujarati , Odia , Tamil , Telugu , Kannada , Malayalam