ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ ਕਰਨਮ ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 15 APR 2025 9:37AM by PIB Chandigarh

ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ, ਕਰਨਮ ਮੱਲੇਸ਼ਵਰੀ ਨੇ ਕੱਲ੍ਹ ਯਮੁਨਾਨਗਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਯੁਵਾ ਖਿਡਾਰੀਆਂ ਨੂੰ ਮਾਰਗਦਰਸ਼ਨ ਦੇਣ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

 

ਸ਼੍ਰੀ ਮੋਦੀ  ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ, ਕਰਨਮ ਮੱਲੇਸ਼ਵਰੀ ਨਾਲ ਕੱਲ੍ਹ ਯਮੁਨਾਨਗਰ ਵਿੱਚ ਮੁਲਾਕਾਤ ਕੀਤੀ। ਭਾਰਤ ਨੂੰ ਇੱਕ ਖਿਡਾਰਨ ਦੇ ਰੂਪ ਵਿੱਚ ਉਨ੍ਹਾਂ ਦੀ ਸਫ਼ਲਤਾ ‘ਤੇ ਗਰਵ (ਮਾਣ) ਹੈ। ਯੁਵਾ ਖਿਡਾਰੀਆਂ ਨੂੰ ਮਾਰਗਦਰਸ਼ਨ ਦੇਣ ਦਾ ਉਨ੍ਹਾਂ ਦਾ ਪ੍ਰਯਾਸ ਭੀ ਉਤਨਾ ਹੀ ਸ਼ਲਾਘਾਯੋਗ ਹੈ।

 

***

ਐੱਮਜੇਪੀਐੱਸ/ਐੱਸਆਰ


(Release ID: 2121793) Visitor Counter : 13