ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੈਪਟਨ ਵਿਜੈਕਾਂਤ ਦੀ ਸਮਾਜ ਪ੍ਰਤੀ ਸੇਵਾ ‘ਤੇ ਵਿਚਾਰ ਕੀਤਾ
प्रविष्टि तिथि:
14 APR 2025 11:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਪਟਨ ਵਿਜੈਕਾਂਤ ਦੇ ਨਾਲ ਆਪਣੀ ਮਿੱਤਰਤਾ ‘ਤੇ ਟਿੱਪਣੀ ਕਰਦੇ ਹੋਏ ਸਮਾਜ ਦੇ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ‘ਤੇ ਵਿਚਾਰ ਕੀਤਾ।
ਸ਼੍ਰੀਮਤੀ ਪ੍ਰੇਮਲਤਾ ਵਿਜੈਕਾਂਤ ਦੁਆਰਾ ਐਕਸ (X) ‘ਤੇ ਕੀਤੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:
“ਮੇਰੇ ਪ੍ਰਿਯ ਮਿੱਤਰ ਕੈਪਟਨ ਵਿਜੈਕਾਂਤ ਅਸਾਧਾਰਣ ਸਨ!
ਉਨ੍ਹਾਂ ਨੇ ਅਤੇ ਮੈਂ ਵਰ੍ਹਿਆਂ ਤੱਕ ਬਹੁਤ ਨੇੜਿਓਂ ਗੱਲਬਾਤ ਕੀਤੀ ਅਤੇ ਨਾਲ ਇਕੱਠੇ ਕੰਮ ਵੀ ਕੀਤਾ। ਸਮਾਜ ਦੇ ਲਈ ਉਨ੍ਹਾਂ ਦੇ ਦੁਆਰਾ ਕੀਤੇ ਗਏ ਚੰਗੇ ਕੰਮਾਂ ਲਈ ਸਾਰੀਆਂ ਪੀੜ੍ਹੀਆਂ ਤੇ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ।
ਪ੍ਰੇਮਲਤਾਡੀਐੱਮਡੀਕੇ” (@PremallathaDmdk”)
“எனது இனிய நண்பர் கேப்டன் விஜயகாந்த் அற்புதமானவர்!
நானும், அவரும் பல ஆண்டுகளாக நெருக்கமாக கலந்துரையாடியதுடன், இணைந்து பணியாற்றியும் இருக்கிறோம்.
சமூக நன்மைக்காக அவர் செய்த பணிகளுக்காக பல தலைமுறைகளைச் சேர்ந்த மக்கள் அவரை நினைவு கூர்கிறார்கள்.
***
ਐੱਮਜੇਪੀਐੱਸ/ਐੱਸਆਰ
(रिलीज़ आईडी: 2121791)
आगंतुक पटल : 48
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam