ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ ਦੇ ਨਿਸ਼ਕਰਸ਼

Posted On: 12 FEB 2025 3:20PM by PIB Chandigarh

 

ਸੀਰੀਅਲ ਨੰਬਰ

ਸਹਿਮਤੀ ਪੱਤਰ/ ਸਮਝੌਤੇ/ਸੰਸ਼ੋਧਨ

ਖੇਤਰ

1.

ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI'ਤੇ ਭਾਰਤ-ਫਰਾਂਸ  ਐਲਾਨਨਾਮਾ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

2.

ਭਾਰਤ-ਫਰਾਂਸ ਇਨੋਵੇਸ਼ਨ ਵਰ੍ਹੇ 2026 ਦੇ ਲਈ ਲੋਗੋ ( Logo) ਲਾਂਚ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

3.

ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ-DST) ਅਤੇ ਫਰਾਂਸ ਦੇ ਇੰਸਟੀਟਿਊਟ ਨੈਸ਼ਨਲ ਡੀ ਰਿਸਰਚ ਐਨ ਇਨਫਾਰਮੈਟਿਕ ਐਟ ਐਨ  ਆਟੋਮੈਟਿਕ (Institut National de Recherche en Informatique et en Automatique (INRIA)) ਦੇ ਦਰਮਿਆਨ ਇੰਡੋ-ਫ੍ਰੈਂਚ ਸੈਂਟਰ ਫੌਰ ਡਿਜੀਟਲ ਸਾਇੰਸਿਜ਼ ਦੀ ਸਥਾਪਨਾ ਦੇ ਲਈ ਇਰਾਦਾ ਪੱਤਰ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

4.

ਫਰਾਂਸੀਸੀ ਸਟਾਰਟ-ਅਪ ਇਨਕਿਊਬੇਟਰ ਸਟੇਸ਼ਨ ਐੱਫ ਵਿਖੇ 10 ਭਾਰਤੀ ਸਟਾਰਟ-ਅਪਸ ਦੀ ਮੇਜ਼ਬਾਨੀ ਦੇ ਲਈ ਸਮਝੌਤਾ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

5.

ਉੱਨਤ ਮੌਡਿਊਲਰ ਰਿਐਕਟਰਾਂ ਅਤੇ ਸਮਾਲ ਮੌਡਿਊਲਰ ਰਿਐਕਟਰਾਂ 'ਤੇ ਸਾਂਝੇਦਾਰੀ ਸਥਾਪਿਤ ਕਰਨ ਦੇ ਉਦੇਸ਼ ਦਾ ਐਲਾਨਨਾਮਾ

ਸਿਵਲ ਨਿਊਕਲੀਅਰ ਐਨਰਜੀ

6.

ਪਰਮਾਣੂ ਊਰਜਾ ਵਿਭਾਗ (ਡੀਏਈ-DAE), ਭਾਰਤ ਅਤੇ ਫਰਾਂਸ ਦੇ ਕਮਿਸਾਰੀਟ ਏ ਲ ਐਨਰਜੀ ਐਟੋਮਿਕ ਐਟ ਆਕਸ ਐਨਰਜੀਜ਼ ਅਲਟਰਨੇਟਿਵਜ਼ (Commissariat à l'Energie Atomique et aux Energies Alternatives of France (CAE)) ਦੇ ਦਰਮਿਆਨ ਗਲੋਬਲ ਸੈਂਟਰ ਫੌਰ ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਜੀਸੀਐੱਨਈਪੀ-GCNEP) ਨਾਲ ਸਹਿਯੋਗ ਦੇ ਸਬੰਧ ਵਿੱਚ ਸਹਿਮਤੀ ਪੱਤਰ ਦਾ ਨਵੀਨੀਕਰਨ

ਸਿਵਲ ਨਿਊਕਲੀਅਰ ਐਨਰਜੀ

7.

ਗਲੋਬਲ ਸੈਂਟਰ ਫੌਰ ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਜੀਸੀਐੱਨਈਪੀ-GCNEP) ਇੰਡੀਆ ਅਤੇ ਇੰਸਟੀਟਿਊਟ ਫੌਰ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ (ਆਈਐੱਨਐੱਸਟੀਐੱਨ-INSTN)ਫਰਾਂਸ ਦੇ ਦਰਮਿਆਨ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ ਪਰਮਾਣੂ ਊਰਜਾ ਵਿਭਾਗ (ਡੀਏਈ-DAE) ਅਤੇ ਫਰਾਂਸ ਦੇ ਸੀਈਏ ( CEA) ਦੇ ਦਰਮਿਆਨ ਲਾਗੂਕਰਨ ਸਮਝੌਤਾ (Implementing Agreement)

ਸਿਵਲ ਨਿਊਕਲੀਅਰ ਐਨਰਜੀ

8.

ਤ੍ਰਿਕੋਣੀ ਵਿਕਾਸ ਸਬੰਧੀ ਸਹਿਯੋਗ ਦੇ ਇਰਾਦੇ ਦਾ ਸੰਯੁਕਤ ਐਲਾਨਨਾਮਾ

ਹਿੰਦ-ਪ੍ਰਸ਼ਾਂਤ/ਟਿਕਾਊ ਵਿਕਾਸ

9.

ਮਾਰਸਿਲੇ ਵਿੱਚ ਭਾਰਤ ਦੇ ਕੌਂਸਲੇਟ ਦਾ ਸੰਯੁਕਤ ਉਦਘਾਟਨ

ਸੱਭਿਆਚਾਰ/ ਲੋਕਾਂ ਦਾ ਲੋਕਾਂ ਨਾਲ ਸੰਪਰਕ

10.

ਵਾਤਾਵਰਣ ਦੇ ਖੇਤਰ ਵਿੱਚ ਵਾਤਾਵਰਣਕ ਪਰਿਵਰਤਨ, ਜੈਵ ਵਿਵਿਧਤਾਵਣ, ਸਮੁੰਦਰੀ ਮਾਮਲੇ ਅਤੇ ਮੱਛੀਪਾਲਣ ਮੰਤਰਾਲੇ ਅਤੇ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਦਰਮਿਆਨ ਸਹਿਯੋਗ ਦੇ ਇਰਾਦੇ ਦਾ ਐਲਾਨਨਾਮਾ।

ਵਾਤਾਵਰਣ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

****

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2102554) Visitor Counter : 20