ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪਰੀਖਿਆਵਾਂ ਦੇ ਦੌਰਾਨ ਟੈਕਨੋਲੋਜੀ ਅਰਥਾਤ ਗੈਜੇਟਸ ਦੀ ਭੂਮਿਕਾ ਅਤੇ ਕੰਪਿਊਟਰ, ਟੈਬਲੇਟ, ਮੋਬਾਈਲ ਦੀ ਸਕ੍ਰੀਨ ਦੇਖਣ ‘ਤੇ ਅਧਿਕ ਸਮਾਂ ਬਿਤਾਉਣਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਸਾਹਮਣੇ ਸਭ ਤੋਂ ਬੜੀ ਚਿੰਤਾ ਦਾ ਵਿਸ਼ਾ ਹੈ: ਪ੍ਰਧਾਨ ਮੰਤਰੀ

Posted On: 12 FEB 2025 2:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪਰੀਖਿਆਵਾਂ ਦੇ ਦਰਮਿਆਨ ਟੈਕਨੋਲੋਜੀ ਯਾਨੀ ਗੈਜੇਟਸ ਦੀ ਭੂਮਿਕਾ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਸਕ੍ਰੀਨ ਦੇਖਣ ਤੇ ਅਧਿਕ ਸਮਾਂ ਬਿਤਾਉਣਾ ਕੁਝ ਅਜਿਹੀਆਂ ਬੜੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਵਿਦਿਆਰਥੀ, ਮਾਪੇ ਅਤੇ ਅਧਿਆਪਕ ਕਰਦੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਕੱਲ੍ਹ ਪਰੀਕਸ਼ਾ ਪੇ ਚਰਚਾ ਦਾ ਤੀਸਰਾ ਐਪੀਸੋਡ (3rd episode of Pariksha Pe Charcha) ਦੇਖਣ ਦਾ ਆਗਰਹਿ ਕੀਤਾ।

ਐਕਸ (Xਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਕਿਹਾ:

ਟੈਕਨੋਲੋਜੀ ਯਾਨੀ ਪਰੀਖਿਆ ਦੇ ਦੌਰਾਨ ਗੈਜੇਟਸ ਦੀ ਭੂਮਿਕਾ... ਵਿਦਿਆਰਥੀਆਂ ਦਾ ਸਕ੍ਰੀਨ ਤੇ ਅਧਿਕ ਸਮਾਂ ਬਿਤਾਉਣਾ... ਇਹ ਕੁਝ ਬੜੀਆਂ ਦੁਬਿਧਾਵਾਂ ਹਨ, ਵਿਦਿਆਰਥੀ, ਮਾਪੇ ਅਤੇ ਅਧਿਆਪਕ ਜਿਨ੍ਹਾਂ ਦਾ ਸਾਹਮਣਾ ਕਰਦੇ ਹਨ। ਕੱਲ੍ਹ 13 ਫਰਵਰੀ ਨੂੰ, ਸਾਡੇ ਪਾਸ ਟੈਕਨੀਕਲ ਗੁਰੂ ਜੀ (@TechnicalGuruji) ਅਤੇ ਰਾਧਿਕਾ ਗੁਪਤਾ (@iRadhikaGupta'ਪਰੀਕਸ਼ਾ ਪੇ ਚਰਚਾ'(‘Pariksha Pe Charcha’) ਐਪੀਸੋਡ ਦੇ ਦੌਰਾਨ ਇਨ੍ਹਾਂ ਪਹਿਲੂਆਂ ਤੇ ਚਰਚਾ ਕਰਨਗੇ। ਜ਼ਰੂਰ ਦੇਖੋ। #PPC2025 #ExamWarriors

 

 

*****

 

ਐੱਮਜੇਪੀਐੱਸ/ਐੱਸਆਰ


(Release ID: 2102427) Visitor Counter : 22