ਪ੍ਰਧਾਨ ਮੰਤਰੀ ਦਫਤਰ
ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਉੱਤਰ ਪੂਰਬ ਦੇ ਵਾਈਬ੍ਰੈਂਟ ਟੈਕਸਟਾਈਲ ਸੈਕਟਰ, ਟੂਰਿਜ਼ਮ ਦੇ ਅਵਸਰਾਂ ਅਤੇ ਟ੍ਰੈਡੀਸ਼ਨਲ ਕ੍ਰਾਫਟਮੈਨਸ਼ਿਪ ਦਾ ਉਤਸਵ ਮਨਾਉਂਦਾ ਹੈ : ਪ੍ਰਧਾਨ ਮੰਤਰੀ
Posted On:
08 DEC 2024 1:33PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਦੁਆਰਾ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਉੱਤਰ ਪੂਰਬ ਦੇ ਵਾਈਬ੍ਰੈਂਟ ਟੈਕਸਟਾਈਲ ਸੈਕਟਰ, ਟੂਰਿਜ਼ਮ ਦੇ ਅਵਸਰਾਂ ਅਤੇ ਟ੍ਰੈਡੀਸ਼ਨਲ ਕ੍ਰਾਫਟਸਮੈਨਸ਼ਿਪ ਦਾ ਉਤਸਵ ਮਨਾਉਂਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਹੈਂਡਲ ਨੇ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
“ਕੇਂਦਰੀ ਮੰਤਰੀ ਸ਼੍ਰੀ @JM_Scindia ਵਿਸਤਾਰ ਨਾਲ ਦੱਸਦੇ ਹਨ ਕਿ ਬਿਹਤਰ ਕਨੈਕਟੀਵਿਟੀ, ਡਿਜੀਟਲ ਸਮਾਵੇਸ਼ਨ ਅਤੇ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਜ਼ਰੀਏ ਉੱਤਰ-ਪੂਰਬ ਭਾਰਤ ਵਿੱਚ ਜ਼ਿਕਰਯੋਗ ਵਿਕਾਸ ਹੋ ਰਿਹਾ ਹੈ। ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਉੱਤਰ ਪੂਰਬ ਦੇ ਵਾਈਬ੍ਰੈਂਟ ਟੈਕਸਟਾਈਲ ਸੈਕਟਰ, ਟੂਰਿਜ਼ਮ ਦੇ ਅਵਸਰਾਂ ਅਤੇ ਟ੍ਰੈਡੀਸ਼ਨਲ ਕ੍ਰਾਫਟਸਮੈਨਸ਼ਿਪ ਦਾ ਉਤਸਵ ਮਨਾਉਂਦਾ ਹੈ।”
***
ਐੱਮਜੇਪੀਐੱਸ/ਐੱਸਆਰ
(Release ID: 2082166)
Visitor Counter : 16
Read this release in:
English
,
Urdu
,
Hindi
,
Marathi
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam