ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੀਮਾ ਸੁਰੱਖਿਆ ਬਲ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
01 DEC 2024 8:52AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸਾਹਸ, ਸਮਰਪਣ ਅਤੇ ਅਸਾਧਾਰਣ ਸੇਵਾ ਦੇ ਪ੍ਰਤੀਕ ਅਤੇ ਰੱਖਿਆ ਦੀ ਇੱਕ ਮਹੱਤਵਪੂਰਨ ਪੰਕਤੀ (ਕ੍ਰਿਟੀਕਲ ਲਾਈਨ) ਦੇ ਰੂਪ ਵਿੱਚ ਖੜ੍ਹੇ ਹੋਣ ਲਈ ਬੀਐੱਸਐੱਫ ਦੀ ਸ਼ਲਾਘਾ ਕੀਤੀ।
ਐਕਸ (X) ’ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਸੀਮਾ ਸੁਰੱਖਿਆ ਬਲ (ਬੌਰਡਰ ਸਕਿਉਰਿਟੀ ਫੋਰਸ) ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ’ਤੇ ਹਾਰਦਿਕ ਸ਼ੁਭਕਾਮਨਾਵਾਂ! ਬੀਐੱਸਐੱਫ ਸਾਹਸ, ਸਮਰਪਣ ਅਤੇ ਅਸਾਧਾਰਣ ਸੇਵਾ ਦੇ ਪ੍ਰਤੀਕ ਅਤੇ ਰੱਖਿਆ ਦੀ ਇੱਕ ਮਹੱਤਵਪੂਰਨ ਪੰਕਤੀ (ਕ੍ਰਿਟੀਕਲ ਲਾਈਨ) ਦੇ ਰੂਪ ਵਿੱਚ ਖੜ੍ਹਿਆ ਹੈ। ਉਨ੍ਹਾਂ ਦੀ ਸੁਚੇਤਤਾ ਅਤੇ ਸਾਹਸ ਸਾਡੇ ਰਾਸ਼ਟਰ ਦੀ ਸੇਫਟੀ ਅਤੇ ਸੁਰੱਖਿਆ ਵਿੱਚ ਯੋਗਦਾਨ ਕਰਦੇ ਹਨ।
ਬੀਐੱਸਐੱਫ ਇੰਡੀਆ (@BSF_India)”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2079512)
आगंतुक पटल : 53
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam