ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਨਫੈਂਟ੍ਰੀ ਦਿਵਸ ਦੇ ਅਵਸਰ ‘ਤੇ ਸਾਰੇ ਅਧਿਕਾਰੀਆਂ, ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਅਜਿੱਤ ਹਿੰਮਤ ਅਤੇ ਸਾਹਸ ਨੂੰ ਸਲਾਮ ਕੀਤਾ
Posted On:
27 OCT 2024 9:07AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਨਫੈਂਟ੍ਰੀ ਦਿਵਸ ਦੇ ਅਵਸਰ ‘ਤੇ ਇਨਫੈਂਟ੍ਰੀ ਦੇ ਸਾਰੇ ਅਧਿਕਾਰੀਆਂ, ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਅਜਿੱਤ ਹਿੰਮਤ ਅਤੇ ਸਾਹਸ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :
“ਇਨਫੈਂਟ੍ਰੀ ਦਿਵਸ ‘ਤੇ ਅਸੀਂ ਇਨਫੈਂਟ੍ਰੀ ਦੇ ਸਾਰੇ ਅਧਿਕਾਰੀਆਂ, ਸੈਨਿਕਾਂ ਅਤੇ ਸਾਬਕਾ ਸੈਨਿਕਾਂ (all Ranks and Veterans) ਦੀ ਅਜਿੱਤ ਹਿੰਮਤ ਅਤੇ ਸਾਹਸ ਨੂੰ ਸਲਾਮ ਕਰਦੇ ਹਾਂ ਜੋ ਨਿਰੰਤਰ ਸਾਡੀ ਰੱਖਿਆ ਕਰਦੇ ਹਨ। ਉਹ ਸਦਾ ਕਿਸੇ ਭੀ ਮੁਸੀਬਤ ਦਾ ਸਾਹਮਣਾ ਕਰਨ ਲਈ ਦ੍ਰਿੜ੍ਹ ਸੰਕਲਪ ਦੇ ਨਾਲ ਖੜ੍ਹੇ ਰਹਿੰਦੇ ਹਾਂ ਅਤੇ ਸਾਡੇ ਰਾਸ਼ਟਰ ਦੀ ਸੁਰੱਖਿਆ ਸੁਨਿਸ਼ਚਿਤ ਕਰਦੇ ਹਨ। ਇਨਫੈਂਟ੍ਰੀ ਸ਼ਕਤੀ, ਵੀਰਤਾ ਅਤੇ ਕਰਤੱਵ ਦਾ ਸਾਰ ਹੈ ਜੋ ਹਰ ਭਾਰਤੀ ਨੂੰ ਪ੍ਰੇਰਿਤ ਕਰਦੀ ਹੈ।”
********
ਐੱਮਜੇਪੀਐੱਸ/ਟੀਐੱਸ
(Release ID: 2068644)
ਵਿਜ਼ੀਟਰ ਕਾਊਂਟਰ : 102
Read this release in:
Odia
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam