ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਨਵਰਾਤ੍ਰੀ ਦੇ ਚੌਥੇ ਦਿਨ ਦੇਵੀ ਕੂਸ਼ਮਾਂਡਾ ਦੀ ਪੂਜਾ-ਅਰਚਨਾ ਕੀਤੀ

Posted On: 06 OCT 2024 8:40AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤ੍ਰੀ  ਦੇ ਚੌਥੇ ਦਿਨ, ਦੇਵੀ ਕੂਸ਼ਮਾਂਡਾ ਦੀ ਪੂਜਾ-ਅਰਚਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

 “ਨਵਰਾਤ੍ਰੀ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਚਰਨ ਵੰਦਨਾ! ਮਾਤਾ ਦੀ ਕਿਰਪਾ ਨਾਲ ਆਪ ਸਾਰਿਆਂ ਦਾ ਜੀਵਨ ਆਯੁਸ਼ਮਾਨ ਹੋਵੇ, ਇਹੀ ਕਾਮਨਾ ਹੈ। ਪੇਸ਼ ਹੈ ਉਨ੍ਹਾਂ ਦੀ ਇਹ ਪੂਜਾ-ਅਰਚਨਾ .....”

 

************

ਐੱਮਜੇਪੀਐੱਸ/ਐੱਸਆਰ



(Release ID: 2062632) Visitor Counter : 3