ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਖਾਦੀ ਵਿਕਰੀ ਦੇ ਨਵੇਂ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਪ੍ਰੋਤਸਾਹਨਕਾਰੀ ਉਪਲਬਧੀ ਦਾ ਦਰਜਾ ਦਿੱਤਾ


ਦੇਸ਼ਵਾਸੀਆਂ ਵਿੱਚ ਸਵਦੇਸ਼ੀ ਦੇ ਪ੍ਰਤੀ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ: ਪੀਐੱਮ

प्रविष्टि तिथि: 05 OCT 2024 2:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖਾਦੀ ਦੀ ਵਿਕਰੀ ਦੇ ਨਵੇਂ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਪ੍ਰੋਤਸਾਹਨਕਾਰੀ ਉਪਲਬਧੀ ਦਾ ਦਰਜਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ਵਾਸੀਆਂ ਵਿੱਚ ਸਵਦੇਸ਼ੀ ਦੇ ਪ੍ਰਤੀ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। 

ਖਾਦੀ ਇੰਡੀਆ ਦੁਆਰਾ ਐਕਸ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਕਿਹਾ:

“ਬਹੁਤ ਉਤਸ਼ਾਹਿਤ ਕਰਨ ਵਾਲੀ ਉਪਲਬਧੀ! ਖਾਦੀ ਦੀ ਵਿਕਰੀ ਦਾ ਇਹ ਨਵਾਂ ਰਿਕਾਰਡ ਦੱਸਦਾ ਹੈ ਕਿ ਦੇਸ਼ਵਾਸੀਆਂ ਦੇ ਦਰਮਿਆਨ ਸਵਦੇਸ਼ੀ ਨੂੰ ਲੈ ਕੇ ਰੁਝਾਨ ਕਿਸ ਤੇਜ਼ੀ ਨਾਲ ਵਧ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਭਾਵਨਾ ਖਾਦੀ ਨਾਲ ਜੁੜੇ ਸਾਡੇ ਕਾਰੀਗਰ ਭਾਈ-ਭੈਣਾਂ ਦੇ ਜੀਵਨ ਨੂੰ ਵੀ ਅਸਾਨ ਬਣਾਉਣ ਵਿੱਚ ਬਹੁਤ ਮਦਦਗਾਰ ਬਣੀ ਹੈ। ”

 

***​​​​​​​***​​​​​​​***

ਐੱਮਜੇਪੀਐੱਸ/ਐੱਮਆਰ


(रिलीज़ आईडी: 2062547) आगंतुक पटल : 45
इस विज्ञप्ति को इन भाषाओं में पढ़ें: Telugu , English , Urdu , Marathi , हिन्दी , Bengali , Manipuri , Assamese , Gujarati , Odia , Tamil , Kannada , Malayalam