ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਟਾਟਾ ਸੰਨਜ਼ ਐਂਡ ਪੀਐੱਸਐੱਮਸੀ ਦੀ ਲੀਡਰਸ਼ਿਪ ਟੀਮ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਜੈਕਟਾਂ ‘ਤੇ ਚਰਚਾ ਕੀਤੀ

Posted On: 26 SEP 2024 8:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟਾਟਾ ਸੰਨਜ਼ ਐਂਡ ਪੀਐੱਸਐੱਮਸੀ ਦੀ ਲੀਡਰਸ਼ਿਪ ਟੀਮ ਨਾਲ ਮੁਲਾਕਾਤ ਕੀਤੀ। ਚਰਚਾ ਭਾਰਤ ਵਿੱਚ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਜੈਕਟਾਂ ਦੇ ਸਬੰਧ ਵਿੱਚ ਅੱਪਡੇਟਸ ‘ਤੇ ਕੇਂਦ੍ਰਿਤ ਸੀ। ਪੀਐੱਸਐੱਮਸੀ ਨੇ ਭਾਰਤ ਵਿੱਚ ਆਪਣੀ ਉਪਸਥਿਤੀ ਨੂੰ ਹੋਰ ਵਧਾਉਣ ਦੇ ਪ੍ਰਤੀ ਉਤਸ਼ਾਹ ਵਿਅਕਤ ਕੀਤਾ। 

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਟਾਟਾ ਸੰਨਜ਼ ਐਂਡ ਪੀਐੱਸਐੱਮਸੀ ਦੀ ਲੀਡਰਸ਼ਿਪ ਟੀਮ ਦੇ ਨਾਲ ਇੱਕ ਸ਼ਾਨਦਾਰ ਬੈਠਕ ਹੋਈ। ਉਨ੍ਹਾਂ ਨੇ ਆਪਣੇ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰੋਜੈਕਟਸ ‘ਤੇ ਅੱਪਡੇਟਸ ਸਾਂਝਾ ਕੀਤੇ। ਪੀਐੱਸਐੱਮਸੀ ਨੇ ਭਾਰਤ ਵਿੱਚ ਆਪਣੀ ਉਪਸਥਿਤੀ ਨੂੰ ਹੋਰ ਵਧਾਉਣ ਦੇ ਪ੍ਰਤੀ ਉਤਸ਼ਾਹ ਵਿਅਕਤ ਕੀਤਾ।”

 

***********

ਐੱਮਜੇਪੀਐੱਸ/ਐੱਸਟੀ



(Release ID: 2059527) Visitor Counter : 17