ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਦਿਲਚਸਪ ਲਗਣ ਵਾਲੇ ਪ੍ਰਾਪਤ ਯਾਦਗਾਰੀ ਚਿੰਨ੍ਹਾਂ ਦੇ ਲਈ ਬੋਲੀ (ਬਿਡ) ਲਗਾਉਣ ਦੇ ਲਈ ਅੱਗੇ ਆਉਣ ਲਈ ਕਿਹਾ

Posted On: 19 SEP 2024 8:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਤਕ ਪ੍ਰੋਗਰਾਮਾਂ ਦੌਰਾਨ ਪ੍ਰਾਪਤ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਸ਼ੁਰੂ ਹੋਣ ਦਾ ਐਲਾਨ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ ਹੈ। ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨਮਾਮਿ ਗੰਗੇ (Namami Gange) ਪਹਿਲ ਨੂੰ ਦਿੱਤੀ ਜਾਂਦੀ ਹੈ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ  pmmementos.gov.in ‘ਤੇ ਯਾਦਗਾਰੀ ਚਿੰਨ੍ਹਾਂ ਦੇ ਲਈ ਬੋਲੀ (ਬਿਡ) ਲਗਾ ਕੇ ਨਿਲਾਮੀ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਹਰ ਵਰ੍ਹੇ, ਮੈਂ ਜਨਤਕ ਪ੍ਰੋਗਰਾਮਾਂ ਦੌਰਾਨ ਪ੍ਰਾਪਤ ਵਿਭਿੰਨ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਕਰਦਾ ਹਾਂ। ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨਮਾਮਿ ਗੰਗੇ ਪਹਿਲ ਨੂੰ ਦਿੱਤੀ ਜਾਂਦਾ ਹੀ। ਮੈਨੂੰ ਇਹ ਦੱਸਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਇਸ ਵਰ੍ਹੇ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਜੋ ਯਾਦਗਾਰੀ ਚਿੰਨ੍ਹ ਤੁਹਾਨੂੰ ਦਿਲਚਸਪ ਲਗਣ, ਉਨ੍ਹਾਂ ਦੇ ਲਈ ਬੋਲੀ (ਬਿਡ) ਜ਼ਰੂਰ  ਲਗਾਓ! pmmementos.gov.in

*********

 

ਐੱਮਜੇਪੀਐੱਸ/ਐੱਸਟੀ
 


(Release ID: 2057058) Visitor Counter : 33