ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਮਿਤੀ 15 ਸਤੰਬਰ, 2024 ਹੈ
Posted On:
07 SEP 2024 11:22AM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਬੱਚਿਆਂ ਦੀ ਊਰਜਾ, ਦ੍ਰਿੜ੍ਹਤਾ, ਯੋਗਤਾ, ਜੋਸ਼ ਅਤੇ ਉਤਸ਼ਾਹ ਦਾ ਜਸ਼ਨ ਮਨਾਉਣ ਲਈ ਹਰ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ) ਦਾ ਆਯੋਜਨ ਕਰਦਾ ਹੈ।
ਇਸ ਪੁਰਸਕਾਰ ਲਈ ਬੱਚਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਰਹਿੰਦਾ ਹੋਵੇ। ਉਸ ਦੀ ਉਮਰ 18 ਸਾਲ ਤੋਂ ਵੱਧ ਨਹੀਂ (ਬਿਨੈ-ਪੱਤਰ/ਨਾਮਜ਼ਦਗੀ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਦੇ ਅਨੁਸਾਰ) ਹੋਣੀ ਚਾਹੀਦੀ।
ਰਾਸ਼ਟਰੀ ਪੁਰਸਕਾਰ ਪੋਰਟਲ ਯਾਨੀ https://awards.gov.in 'ਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਲਈ ਨਾਮਜ਼ਦਗੀ ਜਮ੍ਹਾ ਕਰਨ ਦੀ ਆਖ਼ਰੀ ਮਿਤੀ 15.09.2024 ਹੈ।
************
ਐਸਐਸ / ਐਮਐਸ
(Release ID: 2053132)
Visitor Counter : 48
Read this release in:
Assamese
,
Manipuri
,
Bengali
,
English
,
Urdu
,
Hindi
,
Gujarati
,
Tamil
,
Telugu
,
Kannada
,
Malayalam