ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਸਾ ਵਿੱਚ ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵਾਰਸਾ ਵਿੱਚ ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।
Posted On:
22 AUG 2024 8:12PM by PIB Chandigarh
ਅਣਜਾਣ ਸੈਨਿਕ ਦੀ ਸਮਾਧੀ ਦਰਅਸਲ ਇੱਕ ਸਤਿਕਾਰਤ ਸਮਾਰਕ ਹੈ ਜੋ ਪੈਲੈਂਡ ਦੇ ਉਨ੍ਹਾਂ ਸੈਨਿਕਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੀ ਸੇਵਾ ਵਿੱਚ ਆਪਣਾ ਜੀਵਨ ਬਲੀਦਾਨ ਕਰ ਦਿੱਤਾ। ਇਹ ਪਿਲਸੁਡਸਕੀ ਸਕਵਾਇਰ ‘ਤੇ ਸਥਿਤ ਹੈ ਅਤੇ ਪੋਲੈਂਡ ਵਿੱਚ ਰਾਸ਼ਟਰੀ ਯਾਦ ਅਤੇ ਸਨਮਾਨ ਦਾ ਇੱਕ ਮਹੱਤਵਪੂਰਨ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਦੀ ਸ਼ਰਧਾਂਜਲੀ ਭਾਰਤ ਅਤੇ ਪੋਲੈਂਡ ਦੇ ਦਰਮਿਆਨ ਸਾਂਝੇ ਗਹਿਰੇ ਸਨਮਾਨ ਅਤੇ ਇਕਜੁੱਟਤਾ ਨੂੰ ਰੇਖਾਂਕਿਤ ਕਰਦੀ ਹੈ।
********
ਐੱਮਜੇਪੀਐੱਸ/ਐੱਸਟੀ
(Release ID: 2048003)
Visitor Counter : 43
Read this release in:
English
,
Urdu
,
Hindi
,
Marathi
,
Bengali
,
Manipuri
,
Gujarati
,
Tamil
,
Telugu
,
Kannada
,
Malayalam