ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ‘ਐਕਸ’ (X) ਅਕਾਉਂਟ ‘ਤੇ ਫੋਲੋਅਰਸ ਦੀ ਸੰਖਿਆ 10 ਕਰੋੜ ਦੇ ਪਾਰ
Posted On:
14 JUL 2024 10:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) ਅਕਾਉਂਟ ‘ਤੇ ਫੋਲੋਅਰਸ ਦੀ ਸੰਖਿਆ 10 ਕਰੋੜ ਦੇ ਪਾਰ ਹੋ ਗਈ ਹੈ। ਪ੍ਰਧਾਨ ਮੰਤਰੀ ਇਸ ਪਲੈਟਫਾਰਮ ‘ਤੇ ਲਗਾਤਾਰ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਬਣੇ ਹੋਏ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਐਕਸ (X) ‘ਤੇ 10 ਕਰੋੜ!
ਇਸ ਜੀਵੰਤ ਮਾਧਿਅਮ ‘ਤੇ ਆ ਕੇ ਖੁਸ਼ ਹਾਂ ਅਤੇ ਇਸ ‘ਤੇ ਚਰਚਾ, ਬਹਿਸ, ਸੂਝ-ਬੂਝ, ਲੋਕਾਂ ਦੇ ਅਸ਼ੀਰਵਾਦ, ਰਚਨਾਤਮਕ ਆਲੋਚਨਾ ਅਤੇ ਹੋਰ ਬਹੁਤ ਕੁਝ ਦਾ ਆਨੰਦ ਉਠਾਉਂਦਾ ਹਾਂ।
ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਆਕਰਸ਼ਕ ਸਮੇਂ ਦੀ ਉਮੀਦ ਕਰਦਾ ਹਾਂ।”
***
ਡੀਐੱਸ/ਟੀਐੱਸ
(Release ID: 2033227)
ਵਿਜ਼ੀਟਰ ਕਾਊਂਟਰ : 114
Read this release in:
Telugu
,
Kannada
,
English
,
Urdu
,
Marathi
,
हिन्दी
,
Hindi_MP
,
Manipuri
,
Bengali
,
Assamese
,
Gujarati
,
Odia
,
Tamil
,
Malayalam