ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਨੀਟ (NEET) ਪੇਪਰ ਲੀਕ ਮਾਮਲੇ ਵਿੱਚ ਐੱਨਐੱਚਏਆਈ ਦਾ ਸਪਸ਼ਟੀਕਰਣ

Posted On: 20 JUN 2024 12:53PM by PIB Chandigarh

ਪ੍ਰੈੱਸ ਦੇ ਕੁਝ ਵਰਗਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਨੀਟ (NEET) ਪੇਪਰ ਲੀਕ ਮਾਮਲੇ ਨਾਲ ਸਬੰਧਿਤ ਦੋਸ਼ੀ ਪਟਨਾ ਵਿੱਚ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੇ ਗੈਸਟ ਹਾਊਸ ਵਿੱਚ ਠਹਿਰੇ ਸਨ। ਐੱਨਐੱਚਏਆਈ ਇਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਐੱਨਐੱਚਏਆਈ ਦੇ ਕੋਲ ਪਟਨਾ ਵਿੱਚ ਕੋਈ ਗੈਸਟ ਹਾਊਸ ਦੀ ਸੁਵਿਧਾ ਨਹੀਂ ਹੈ। ਇਸ ਅਨੁਸਾਰ, ਮੀਡੀਆ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਨੋਟ ‘ਤੇ ਧਿਆਨ ਦੇਣ ਅਤੇ ਜੇਕਰ ਪਹਿਲਾਂ ਕੋਈ ਗਲਤ ਰਿਪੋਰਟ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਉਸ ਨੂੰ ਸਹੀ ਕਰੇ।

 

***********

ਐੱਮਜੇਪੀਐੱਸ


(Release ID: 2027020) Visitor Counter : 37