ਭਾਰਤ ਚੋਣ ਕਮਿਸ਼ਨ
azadi ka amrit mahotsav

ਮਤਦਾਨ ਦਾ ਪ੍ਰਤੀਸ਼ਤ - ਫ਼ੇਜ਼ 3 ਲਈ ਰਾਤ 11:40 ਤੱਕ 64.4 ਪ੍ਰਤੀਸ਼ਤ

Posted On: 07 MAY 2024 11:58PM by PIB Chandigarh

ਆਮ ਚੋਣਾਂ ਦੇ ਤੀਜੇ ਪੜਾਅ ਦੀ ਪੋਲਿੰਗ ਵਿੱਚ ਰਾਤ 11:40 ਵਜੇ ਤੱਕ ਲਗਭਗ 64.4% ਵੋਟਿੰਗ ਦਰਜ ਕੀਤੀ ਗਈ। ਇਸ ਸਬੰਧੀ ਫੀਲਡ ਲੈਵਲ ਅਫ਼ਸਰਾਂ ਵੱਲੋਂ ਪੋਲਿੰਗ ਟੀਮਾਂ ਦੀ ਵਾਪਸੀ ਤੋਂ ਬਾਅਦ ਵੀ ਇਸ ਬਾਰੇ ਅੱਪਡੇਟ ਕੀਤਾ ਜਾਣਾ ਜਾਰੀ ਰਹੇਗਾ ਅਤੇ ਪਹਿਲੇ ਪੜਾਅ ਅਤੇ ਦੂਜੇ ਪੜਾਅ ਦੀ ਤਰ੍ਹਾਂ ਇਹ ਵੀਟੀਆਰ ਐਪ 'ਤੇ ਸੰਸਦੀ ਹਲਕੇ ਅਨੁਸਾਰ (ਸਬੰਧਤ ਵਿਧਾਨ ਸਭਾ ਹਲਕਾ ਸੈਕਸ਼ਨ ਦੇ ਨਾਲ) ਲਾਈਵ ਉਪਲਬਧ ਹੋਵੇਗਾ।

ਰਾਤ 11:40 ਵਜੇ ਤੱਕ ਰਾਜ ਅਨੁਸਾਰ ਅਨੁਮਾਨਿਤ ਵੋਟ ਪ੍ਰਤੀਸ਼ਤਤਾ ਇਸ ਪ੍ਰਕਾਰ ਹੈ:

 

ਲੜੀ ਨੰ.

ਰਾਜ/ਯੂਟੀ

ਸੰਸਦੀ ਹਲਕਿਆਂ ਦੀ ਗਿਣਤੀ

ਅਨੁਮਾਨਿਤ ਵੋਟਿੰਗ ਪ੍ਰਤੀਸ਼ਤ (%)

1

ਅਸਾਮ

4

81.61

2

ਬਿਹਾਰ

5

58.18

3

ਛੱਤੀਸਗੜ੍ਹ

7

71.06

4

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

2

69.87

5

ਗੋਆ

2

75.20

6

ਗੁਜਰਾਤ

25

58.98

7

ਕਰਨਾਟਕ

14

70.41

8

ਮੱਧ ਪ੍ਰਦੇਸ਼

9

66.05

9

ਮਹਾਰਾਸ਼ਟਰ

11

61.44

10

ਉੱਤਰ ਪ੍ਰਦੇਸ਼

10

57.34

11

ਪੱਛਮੀ ਬੰਗਾਲ

4

75.79

ਉਪਰੋਕਤ 11 ਰਾਜ

(93 ਸੰਸਦੀ ਹਲਕੇ)

 

93

64.40

ਇੱਥੇ ਪ੍ਰਦਰਸ਼ਿਤ ਡੇਟਾ ਫੀਲਡ ਅਫ਼ਸਰ ਵੱਲੋਂ ਸਿਸਟਮ ਵਿੱਚ ਭਰੀ ਜਾ ਰਹੀ ਜਾਣਕਾਰੀ ਦੇ ਅਨੁਸਾਰ ਹੈ। ਇਹ ਇੱਕ ਅਨੁਮਾਨਿਤ ਰੁਝਾਨ ਹੈ, ਕਿਉਂਕਿ ਕੁਝ ਪੋਲਿੰਗ ਸਟੇਸ਼ਨਾਂ (ਪੀਐੱਸ) ਦੇ ਡੇਟਾ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਰੁਝਾਨ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹੈ। ਹਰੇਕ ਪੋਲਿੰਗ ਸਟੇਸ਼ਨ ਲਈ ਰਿਕਾਰਡ ਕੀਤੀਆਂ ਵੋਟਾਂ ਦਾ ਅੰਤਿਮ ਅਸਲ ਖ਼ਾਤਾ ਪੋਲਿੰਗ ਦੇ ਸਮਾਪਤ ਹੋਣ 'ਤੇ ਸਾਰੇ ਪੋਲਿੰਗ ਏਜੰਟਾਂ ਨਾਲ ਫ਼ਾਰਮ 17ਸੀ ਵਿੱਚ ਸਾਂਝਾ ਕੀਤਾ ਜਾਂਦਾ ਹੈ। 

 

*********

 

ਡੀਕੇ/ਆਰਪੀ


(Release ID: 2019946) Visitor Counter : 83