Posted On:
14 MAR 2024 12:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਖ ਨਵੇਂ ਵਰ੍ਹੇ (Sikh New Year) ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸਿੱਖ ਨਵੇਂ ਵਰ੍ਹੇ (Sikh New Year) ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ। ਵਾਹਿਗੂਰੂ (Waheguru) ਦੀ ਅਸੀਮ ਕ੍ਰਿਪਾ ਸਾਰੇ ਜੀਵ-ਜਗਤ ਨੂੰ ਕਲਿਆਣ ਅਤੇ ਸਮ੍ਰਿੱਧੀ ਪ੍ਰਦਾਨ ਕਰੇ। ਗੁਰੂ ਸਾਹਿਬ (Guru Sahibs) ਦਾ ਗਿਆਨ ਸਾਡੇ ਸਮਾਜ ਨੂੰ ਉੱਜਵਲ ਮਾਰਗਦਰਸ਼ਨ ਨਾਲ ਰੋਸ਼ਨ ਕਰਦਾ ਰਹੇ। ”
*********
ਡੀਐੱਸ/ਆਰਟੀ