ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਐੱਨਬੀਟੀ (NBT) ਮਹਿਲਾ ਬਾਈਕ ਰੈਲੀ ਦੀ ਸ਼ਲਾਘਾ ਕੀਤੀ

Posted On: 10 MAR 2024 8:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਵਿੱਚ ਨਵਭਾਰਤ ਟਾਇਮਸ ਆਲ ਵੂਮੈਨ ਬਾਈਕ ਰੈਲੀ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ;

“ਜੋਸ਼ ਅਤੇ ਉਤਸ਼ਾਹ ਤੋਂ ਭਰੀ ਇਸ ਰੈਲੀ ਵਿੱਚ ਸ਼ਾਮਲ ਨਾਰੀ ਸ਼ਕਤੀ ਨੂੰ ਬਹੁਤ-ਬਹੁਤ ਵਧਾਈਆਂ! ਸਾਡੀਆਂ ਭੈਣਾਂ ਅਤੇ ਬੇਟੀਆਂ ਨੇ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਇਸ ਸ਼ਾਨਦਾਰ ਪਹਿਲ ਦੇ ਲਈ ਨਵਭਾਰਤ ਟਾਇਮਸ (@NavbharatTimes) ਨੂੰ ਭੀ ਬਹੁਤ-ਬਹੁਤ ਵਧਾਈ!”

 

 ******

 

ਡੀਐੱਸ/ਐੱਸਟੀ



(Release ID: 2013676) Visitor Counter : 31